HOME ਦ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਦੀ ਜਿਲ੍ਹਾਂ ਕ੍ਰਿਕਟ ਟੀਮ ਵਿੱਚ ਚੋਣ।

ਦ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਦੀ ਜਿਲ੍ਹਾਂ ਕ੍ਰਿਕਟ ਟੀਮ ਵਿੱਚ ਚੋਣ।

3
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ, ਚਾਹਲ ਦੀ ਮੈਨੇਜਮੈਂਟ ਨੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਸਾਡੀਆਂ ਚਾਰ ਵਿਦਿਆਰਥਣਾਂ ਕ੍ਰਿਤਿਕਾ, ਪ੍ਰਨਿਧੀ ਚੌਧਰੀ, ਮਾਹੀ ਅਤੇ ਦਾਨਵੀ ਚੌਧਰੀ ਦੀ ਚੋਣ ਜਿਲ੍ਹਾਂ ਕ੍ਰਿਕਟ ਟੀਮ ਲਈ ਕੀਤੀ ਗਈ ਹੈ। ਮੈਨੇਜਮੈਂਟ ਨੇ ਅੱਗੇ ਦੱਸਦਿਆਂ ਕਿਹਾ ਕਿ ਇਹ ਇਹਨਾਂ ਵਿਦਿਆਰਥੀਆਂ ਦਾ ਖੇਡ ਪ੍ਰਤੀ ਸਮਰਪਣ, ਸਖਤ ਮਿਹਨਤ ਤੇ ਜਨੂੰਨ ਦਾ ਨਤੀਜਾ ਹੈ ਤੇ ਇਸ ਸਫਲਤਾ ਪਿੱਛੇ ਇਹਨਾਂ ਦੇ ਕੋਚਿਸ ਦਾ ਵੀ ਪੂਰਾ ਯੋਗਦਾਨ ਹੈ। ਨੋਰਵੁੱਡ ਸਕੂਲ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਕਸ-ਸਰਵਿਸ ਵੈੱਲਫੇਅਰ ਸੁਸਾਇਟੀ ਰੱਤੇਵਾਲ ਦੀ ਹੋਈ ਮਹੀਨਾਵਾਰ ਮੀਟਿੰਗ
Next articleਦੇਸ਼ ਨੂੰ ਇੱਕ ਨਵਾਂ ਸੀਡੀਐਸ ਮਿਲਿਆ ਹੈ, ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਣੀ ਤਿੰਨੋਂ ਹਥਿਆਰਬੰਦ ਸੈਨਾਵਾਂ ਨੂੰ ਕੰਟਰੋਲ ਕਰਨਗੇ।