ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ , ਆਓ ਬੇਗਮਪੁਰੇ ਦੀ ਗੱਲ ਕਰੀਏ , ਗੀਤ ਦੀ ਸ਼ੂਟਿੰਗ ਹੋਈ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਰਲੀਜ ਹੋਣ ਵਾਲੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਅਤੇ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਦੀ ਪੇਸ਼ਕਸ਼ ਕ੍ਰਾਤੀਕਾਰੀ ਗੀਤ”ਆਓ ਬੇਗਮਪੁਰੇ ਦੀ ਗੱਲ ਕਰੀਏ”ਦੀ ਸੂਟਿੰਗ ਸ਼ੁਰੂ ਕਰਨ ਸਮੇਂ ਤੁਹਾਡਾ ਆਪਣਾ ਗਾਇਕਃ-ਰਾਜ ਦਦਰਾਲ ਗਾਇਕ ਨਿੰਰਮਲ ਨਿੰਮਾ,ਜਗਦੀਸ਼ ਜਾਡਲਾ,ਹਰਦੀਪ ਦੀਪਾ,ਦਵਿੰਦਰ ਰੂਹੀ,ਹਰਦੀਪ ਬੱਲ,ਲੱਕੀ ਹਿਆਲਾ,ਆਰ.ਡੀ.ਸਾਗਰ,ਰਵਿਜੈ ਜਾਡਲਾ,ਦੀਪ ਅਲਾਚੌਰੀਆ,ਦਵਿੰਦਰ ਬੀਸਲਾ ਅਤੇ ਰਾਜ ਮਨਰਾਜ ਜੀ ਵੀਡੀਓ ਡਾਇਰੈਕਟਰ ਧਰਮਵੀਰ ਏ.ਜੇ ਫ਼ਿਲਮ,ਜੋ ਗੀਤ ਸਤਿਕਾਰ ਯੋਗ ਬਿੱਲ ਬਸਰਾ ਕਨੇਡਾ,ਧਰਮਪਾਲ ਕਲੇਰ ਜਰਮਨੀ,ਮਾਃਮੱਖਣ ਬਖਲੌਰ ਜੀ ਦੇ ਨਿੱਘੇ ਸਹਿਯੋਗ ਸਦਕਾ ਤਿਆਰ ਕੀਤਾ ਜਾ ਰਿਹਾ ਹੈ ਮਿਊਜਕ ਸ੍ਰੀ.ਬੀ.ਆਰ.ਡਿਮਾਣਾ ਜੀ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਡੀ ਇੱਕੋ ਇੱਕ ਨੇਤਾ ਭੈਣ ਮਾਇਆਵਤੀ ਜੀ ਹੈ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਇੰਟਰਨੈਸ਼ਨਲ  ਕਬੱਡੀ ਪ੍ਰਮੋਟਰ ਜੋਨਾ ਬੋਲੀਨਾ ਅਤੇ ਸਮੇਤ ਪਰਿਵਾਰ ਪਹੁੰਚੇ ਪੰਜਾਬ ਦੀ ਧਰਤੀ ਤੇ ।