ਬੰਗਾ (ਸਮਾਜ ਵੀਕਲੀ) (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਪੈਸ਼ਲ ਵਿਸ਼ਵ ਟੀਕਾਕਰਨ ਹਫਤਾ 24 ਅਪ੍ਰੈਲ ਤੋਂ 30 ਅਪ੍ਰੈਲ 2025 ਤੱਕ ਮਨਾਇਆ ਜਾਣਾ ਹੈ। ਇਸੇ ਵਿੱਚ ਮਿਜ਼ਲ ਰੂਪਲਾ ਇੱਕ ਨੌ ਤੋਂ 13 ਮਹੀਨੇ ਅਤੇ ਮੀਜ਼ਲ ਰੁਬਲਾਦੋ ਦਾ ਟੀਕਾ 16 ਤੋਂ 24 ਮਹੀਨੇ ਵਿੱਚ ਲਗਾਇਆ ਜਾਣਾ ਹੈ ਇਸ ਵਿੱਚ ਜਿਹੜੇ ਬੱਚੇ ਰਹਿ ਗਏ ਜਿਵੇਂ ਮਾਈਗਰ ਝੁਗੀਆਂ ਉਹਨਾਂ ਦੇ ਟੀਕੇ ਹੱਡਾ ਰੋੜੀ ਬੰਗਾ ਅਤੇ ਬਾਕੀ ਸਲਮ ਏਰੀਆ ਵਿੱਚ ਲਗਾਏ ਗਏ। ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ ਬਲਵੀਰ ਕੌਰ , ਕਮਲਾ ਰਾਣੀ , ਏ ਐਨ ਐਮ ਜਗਜੀਤ ਕੌਰ, ਸੀਮਾ, ਆਸ਼ਾ ਵਰਕਰ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


