HOME ਗੀਤ ਖ਼ੁਸ਼ੀਆਂ ਵੰਡਦੇ ਸੰਗਤਾਂ ਨੂੰ 12 ਕਲਾਕਾਰ ਸੁਰੀਲੀਆਂ ਆਵਾਜ਼ਾਂ ਵਿੱਚ ਲੈਕੇ ਹਾਜ਼ਰ...

ਗੀਤ ਖ਼ੁਸ਼ੀਆਂ ਵੰਡਦੇ ਸੰਗਤਾਂ ਨੂੰ 12 ਕਲਾਕਾਰ ਸੁਰੀਲੀਆਂ ਆਵਾਜ਼ਾਂ ਵਿੱਚ ਲੈਕੇ ਹਾਜ਼ਰ ਹਨ

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਕ੍ਰਾਂਤੀਕਾਰੀ ਗੀਤ”ਗੱਲ ਬੇਗਮਪੁਰੇ ਦੀ”ਤੋਂ ਬਾਅਦ RM2 Music ਕੰਪਨੀ ਅਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਵੱਲੋਂ ਪੇਸ਼ ਹੈ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਦੇ 12 ਕਲਾਕਾਰਾਂ ਦੀਆਂ ਸੁਰੀਲੀਆਂ ਅਵਾਜ਼ਾ ਵਿੱਚ ਧਾਰਮਿਕ ਗੀਤ”ਖੁਸ਼ੀਆਂ ਵੰਡਦੇ ਸੰਗਤਾਂ ਨੂੰ”ਜਿਸ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਨੇ ਮਿਊਜ਼ਿਕ ਸ੍ਰੀ ਬੀ.ਆਰ.ਡਿਮਾਣਾ ਜੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੰਗਤਾਂ 2027 ਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਸੋਚ ਦਾ ਬੇਗਮਪੁਰਾ ਬਣਾਉਣ ਲਈ ਡਟ ਜਾਣ-ਕਰੀਮਪੁਰੀ
Next articleਕੇ ਕੇ ਮਿਊਜਿਕ ਵਲੋਂ ਗਾਇਕ ਕੁਲਦੀਪ ਚੁੰਬਰ ਦਾ ਗੀਤ “ਕੌਣ ਕਰੂਗਾ ਰੀਸਾਂ” ਰਿਲੀਜ਼ – ਕਮਲ ਕਲੇਰ