HOME ਸਿੱਖ ਕਲਚਰ ਸੋਸਾਇਟੀ ਸਪੋਰਟਸ ਕਲੱਬ ਵਲੋ ਕਰਵਾਇਆ ਜਾ ਰਿਹਾ ਨਿਊ ਯਾਰਕ ਵਰਲਡ...

ਸਿੱਖ ਕਲਚਰ ਸੋਸਾਇਟੀ ਸਪੋਰਟਸ ਕਲੱਬ ਵਲੋ ਕਰਵਾਇਆ ਜਾ ਰਿਹਾ ਨਿਊ ਯਾਰਕ ਵਰਲਡ ਕਬੱਡੀ ਕੱਪ

4

ਅਮਰੀਕਾ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰੋਮੋਟਰ ਕੁਲਦੀਪ ਸਿੰਘ ਵੜੈਚ (ਯੂ ਐੱਸ ਏ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 20 ਸਤੰਬਰ ਨੂੰ 2025 ਨੂੰ ਸਿੱਖ ਕਲਚਰ ਸੋਸਾਇਟੀ ਸਪੋਰਟਸ ਗਰੁੱਪ ਵਲੋਂ ਨਿਊ ਯਾਰਕ ਵਰਲਡ ਕਬੱਡੀ ਕੱਪ ਸਮੋਕੀ ਪਾਰਕ ਵਿਖੇ ਕਰਵਾਇਆ ਜਾਵੇਗਾ। ਜਿਸ ਵਿਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ । ਇਹ ਕਬੱਡੀ ਕੱਪ ਕਰਵਾਇਆ ਗਿਆ ਕਬੱਡੀ ਪ੍ਰੋਮੋਟਰ ਕੁਲਦੀਪ ਸਿੰਘ ਵੜੈਚ , ਕਬੱਡੀ ਪ੍ਰੋਮੋਟਰ ਜਬਰ ਸਿੰਘ ਗਰੇਵਾਲ, ਕਬੱਡੀ ਪ੍ਰੋਮੋਟਰ ਸੰਦੀਪ ਸਿੰਘ ਜਿੰਮੀ , ਕਬੱਡੀ ਪ੍ਰੋਮੋਟਰ ਗੁਰਦੇਵ ਸਿੰਘ ਕੰਗ , ਕਬੱਡੀ ਪ੍ਰੋਮੋਟਰ ਹਰਬੰਸ ਸਿੰਘ ਢਿੱਲੋਂ , ਕਬੱਡੀ ਪ੍ਰੋਮੋਟਰ ਬੂਟਾ ਸਿੰਘ ਚੀਮਾ , ਕਬੱਡੀ ਪ੍ਰੋਮੋਟਰ ਬਲਾਕਾ ਸਿੰਘ , ਕਬੱਡੀ ਪ੍ਰੋਮੋਟਰ ਦਵਿੰਦਰ ਸਿੰਘ ਬੋਪਾਰਾਏ , ਕਬੱਡੀ ਪ੍ਰੋਮੋਟਰ ਜੀਤੀ ਗਰੇਵਾਲ , ਕਬੱਡੀ ਪ੍ਰੋਮੋਟਰ ਮਨੀ ਨਾਗਰਾ ਵਲੋ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡੀਲੇਡ ਸੰਗਤ ਵੱਲੋਂ ਰਿਸ਼ੀ ਗੁਲਾਟੀ ਦੇ ਸਹਿਯੋਗ ਨਾਲ ਮਾਨਸਿਕ ਤੰਦਰੁਸਤੀ ਲਈ ਦੂਸਰੀ ਸ਼ਕਤੀਕਰਨ ਵਰਕਸ਼ਾਪ “ਜ਼ਿੰਦਗੀ ਅਜੇ ਬਾਕੀ ਹੈ” ਦਾ ਆਯੋਜਨ ਕੀਤਾ ਗਿਆ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਕੁੜੀਆਂ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਮੁੰਡਿਆਂ ਨੇ ਵੀ 18 ਗੋਲਡ, 4 ਸਿਲਵਰ ਅਤੇ 5 ਬਰੌਂਜ਼ ਮੈਡਲ ਜਿੱਤ ਕੇ ਗੱਡੀ ਝੰਡੀ