HOME ਸਿਬਲ ਔਫ ਨੌਲਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸਟੈਚੂ ਜਰਮਨ ਵਿੱਚ...

ਸਿਬਲ ਔਫ ਨੌਲਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸਟੈਚੂ ਜਰਮਨ ਵਿੱਚ ਲੱਗਾ

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਜਰਮਨੀ ਦੇ ਸਰਕਾਰੀ ਸਕੂਲ ਗੋਏਥੇ-ਜਿਮਨੇਜ਼ੀਅਮ ਸਕੂਲ ਵਿਚ ਡਾਕਟਰ ਬੀ.ਆਰ.ਅੰਬੇਡਕਰ ਸੇਵਾ ਸੁਸਾਇਟੀ ਵਲੋਂ ਅੰਬੇਡਕਰ ਸਾਬ ਜੀ ਦਾ ਸਿੰਬਲ.ਆਫ.ਨੋਲਜ ਸਟੈਚੂ ਨੂੰ ਜਰਮਨੀ ਦੇ ਮੈਂਬਰ ਪਾਰਲੀਮੈਂਟ ਰਾਹੁਲ ਕੁਮਾਰ ਕੰਬੋਜ (ਫਰੈਕਫੋਰਟ) ਦੀ ਹਾਜਰੀ ਵਿੱਚ ਸਕੂਲ ਨੂੰ ਭੇਟ ਕੀਤਾ ਗਿਆ ਜਿਸ ਵਿਚ ਸਮਾਜ ਦੀਆ ਵੱਖ-ਵੱਖ ਸੂਝਵਾਨ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਫੁੱਲ ਭੇਟ ਕੀਤੇ ਗਏ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ ਬੀ ਆਰ ਅੰਬੇਡਕਰ ਕਲੱਬ ਵੱਲੋਂ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਹਨ
Next articleਮੁਹੱਲਾ ਗ੍ਰੀਨ ਐਵੀਨੀਊ ਬੰਗਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਛਬੀਲ ਲਗਾਈ ਗਈ