HOME ਡਾ ਬੀ ਆਰ ਅੰਬੇਡਕਰ ਕਲੱਬ ਵੱਲੋਂ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ...

ਡਾ ਬੀ ਆਰ ਅੰਬੇਡਕਰ ਕਲੱਬ ਵੱਲੋਂ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਹਨ

 ਬੰਗਾ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ) ਡਾ. ਬੀ. ਆਰ. ਅੰਬੇਡਕਰ ਕਲੱਬ ਬੰਗਾ ਵਲੌਂ ਕਜਲਾ ਰੋਡ ‘ਤੇ ਸ਼ੁਰੂ ਕਰਵਾਏ ਜਾ ਰਹੇ ਅੰਡਰ ਨਾਈਨਟੀਨ ਕ੍ਰਿਕਟ ਮੈਚਾਂ ਦਾ ਉਦਘਾਟਨ ਕਰ ਰਹੇ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ । ਇਨਾ ਮੈਚਾਂ ਵਿਚ 50 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ।ਸ਼ੁਰੂ ਵਿਚ ਪਿੰਡ ਮੱਲਾ ਬੇਦੀਆਂ ਅਤੇ ਪਿੰਡ ਔੜ ਦੀਆਂ ਟੀਮਾਂ ਵਿਚਕਾਰ ਫਸਵਾਂ ਮੈਚ ਖੇਡਿਆ ਗਿਆ। ਜਿਸ ਵਿਚ ਔੜ ਜੇਤੂ ਰਿਹਾ। ਇਸ ਮੌਕੇ ਦਿਵਆਸ਼ੂ ਪ੍ਰਧਾਨ, ਅੰਕਿਤ,ਅਜੇ,ਹਰਸ਼,ਰਾਜਨ,ਅਮਰ ਅਤੇ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article15 ਸਾਲਾਂ ਦੀ ਉਡੀਕ ਖਤਮ – ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਬੂਥਗੜ੍ਹ ਚੋਅ ‘ਤੇ ਪੁਲ ਦੇ ਨਿਰਮਾਣ ਕਾਰਜ ਦਾ ਸ਼ੁਭਾਰੰਭ
Next articleਸਿਬਲ ਔਫ ਨੌਲਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸਟੈਚੂ ਜਰਮਨ ਵਿੱਚ ਲੱਗਾ