ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਮੁਹੱਲਾ ਗ੍ਰੀਨ ਐਵੀਨੀਊ ਬੰਗਾ ਦੇ ਸਮੂਹ ਨਿਵਾਸੀਆਂ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਜਸਵਿੰਦਰ ਸਿੰਘ ਮਾਨ ਐਮ.ਸੀ, ਜੀਤ ਸਿੰਘ ਭਾਟੀਆ ਐਮ.ਸੀ, ਹੇਮੰਤ ਤੇਜਪਾਲ ਜੱਥਾ ਐਮ.ਸੀ,ਸਤਨਾਮ ਸਿੰਘ ਪਰਮਾਰ ਸੇਵਾਮੁਕਤ ਸੀਨੀਅਰ ਆਡਿਟ ਅਫਸਰ, ਕਿਰਪਲ ਸਿੰਘ ਝੱਲੀ ਸੇਵਾਮੁਕਤ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,ਸੰਤੋਖ ਦਾਸ ਸੇਵਮੁਕਤ ਪ੍ਰਿੰਸੀਪਲ,ਚਰਨਜੀਤ ਸਿੰਘ ਦੋਸਾਂਝ ਸੇਵਾਮੁਕਤ ਪ੍ਰਿੰਸੀਪਲ,ਪਰਮਜੀਤ ਕੌਰ ਅਧਿਆਪਕ,ਸੁਨੀਤਾ ਅਧਿਆਪਕ, ਕਮਲਜੀਤ ਕੌਰ,ਰਾਜਬਿੰਦਰ ਕੌਰ ਦੋਸਾਂਝ, ਰੀਟਾ,ਵੀਰਪਾਲ ਕੌਰ,ਰਮਨਪ੍ਰੀਤ ਕੌਰ ਫਲੋਰਾ ਅਤੇ ਮੁਹੱਲਾ ਗ੍ਰੀਨ ਐਵੀਨਿਊ ਨਿਵਾਸੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


