ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਦੋਂ ਨਿਆਣੇ ਮੀਂਹ ਵਿੱਚ ਭਿੱਜਣ
ਬਚਪਨ ਚੇਤੇ ਆ ਜਾਂਦਾ ਹੈ ।
ਫੇਰ ਜਵਾਨੀ ਦਾ ਵੇਲ਼ਾ ਕਈ ,
ਵਹਿਣਾਂ ਵਿੱਚ ਵਹਾ ਜਾਂਦਾ ਹੈ ।
ਅਸੀਂ ਜਿਵੇਂ ਕੁਦਰਤ ਦੇ ਨਾਲ਼ ,
ਖਿਲਵਾੜ ਕਰਨ ‘ਤੇ ਤੁਲੇ ਹੋਏ ਹਾਂ ;
ਅਗਲੀ ਪੀੜੀ੍ ਨਾਲ਼ ਕੀ ਬੀਤੂਗੀ
ਸੋਚ ਕੇ ਦਿਲ ਕੁਮਲਾਅ ਜਾਂਦਾ ਹੈ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ