ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪੀਣ ਦਾ ਪਾਣੀ ਫੈਕਟਰੀਆਂ ਨੇ
ਕਰ ਦਿੱਤਾ ਜ਼ਹਿਰੀਲਾ ।
ਕੱਢ ‘ਤੀ ਕਸਰ ਕਿਸਾਨਾਂ ਰਲ਼ ਗਿਆ
ਧਾਨਾਂ ਦੇ ਸੰਗ ਡੀਲਾ ।
ਇਸ ਮਸਲੇ ਦਾ ਹੱਲ ਕਿਸੇ ਨੇ ,
ਬਾਹਰ ਤੋਂ ਆ ਕੇ ਨਈਂ ਕਰਨਾ ;
ਖ਼ੁਦ ਆਪੇ ਰਲ਼ ਮਿਲ ਕਰਨਾ ਪਊ ,
ਕੋਈ ਹੀਲਾ ਅਤੇ ਵਸੀਲਾ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडाक्टर श्याम सुन्दर सिंह – बुद्ध की ऐतिहासिक विरासत को बचाने के लिए संघर्षरत एक इतिहासकार
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ