(ਸਮਾਜ ਵੀਕਲੀ)
ਠੱਗ ਕੱਟੇ ਵੱਛੇ ਤਿੰਨ ਟੰਗੇ ਵੇਚ ਜਾਂਦੇ ਨੇ ।
ਮਾੜਿਆਂ ਨੂੰ ਕਹਿ ਕੇ ਚੰਗੇ ਚੰਗੇ ਵੇਚ ਜਾਂਦੇ ਨੇ ।
ਲੋਕੀ ਲੱਖ ਕਹੀਂ ਜਾਣ ਹੋ ਗਏ ਸਿਆਣੇ ਅਸੀਂ ;
ਇਹ ਬਿਨਾਂ ਵਾਲ਼ਾਂ ਵਾਲ਼ਿਆਂ ਨੂੰ ਕੰਘੇ ਵੇਚ ਜਾਂਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly