ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪਾਠਕਾਂ ਨੂੰ ਜੋ ਨੇ ਸਾਹਿਤ ਪੜਾ੍ਉਂਦੇ
ਖ਼ੁਦ ਵੀ ਪੜ੍ਨ ਜ਼ਰੂਰੀ ਨਹੀਓਂ ।
ਤਲ਼ੀਆਂ ‘ਤੇ ਜੋ ਨੇ ਸੀਸ ਧਰਾਉਂਦੇ
ਆਪ ਵੀ ਧਰਨ ਜ਼ਰੂਰੀ ਨਹੀਓਂ ।
ਮਾਇਆ ਤਾਈਂ ਜਿਹੜੇ ਕਹਿਣ ਨਾਗਣੀਂ
ਉਸ ਤੋਂ ਡਰਨ ਜ਼ਰੂਰੀ ਨਹੀਓਂ ।
ਜੋ ਧਰਮਾਂ ਦੀਆਂ ਪੋਥੀਆਂ ਪੜ੍ਦੇ
ਅਮਲ ਵੀ ਕਰਨ ਜ਼ਰੂਰੀ ਨਹੀਓਂ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ