ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕੁੱਝ ਰਾਹਤ ਮਿਲੂਗੀ ਗਰਮੀ ਤੋਂ
ਬਾਰਸ਼ ਹੁਣ ਠੰਡ ਵਰਤਾਊਗੀ ।
ਜੇਕਰ ਬਣ ਗਿਆ ਏ ਪ੍ਰਧਾਨ ਨਵਾਂ
ਕੋਈ ਤਾਂ ਤਬਦੀਲੀ ਆਊਗੀ ।
ਕਈ ਤਾਂ ਕੇਕੜੇ ਬਣ ‘ਗੇ ਰਾਤੋ ਰਾਤ
ਕਈ ਅੱਜ ਦਿਨੇਂ ਬਣ ਜਾਵਣਗੇ ;
ਲਗਦੈ ਪਾਰਟੀ ਅਤੇ ਹਕੂਮਤ ਵੀ
ਕੋਈ ਵੈਂਗਣੀ ਰੰਗ ਵਿਖਾਊਗੀ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ