ਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੱਧਾ ਦੇਸ਼ ਤਾਂ ਵਿਕ ਚੁੱਕਾ ਹੈ ,
ਬਾਕੀ ਵੀ ਲੱਗਿਆ ਬੋਲੀ ‘ਤੇ ।
ਏਸ ਗੱਲ ਦਾ ਦੋਸ਼ ਟਿਕੈਤ ਨੇ ,
ਲਾਇਆ ਏ ਹਾਕਮ ਟੋਲੀ ‘ਤੇ ।
ਉਹ ਜਨਤਾ ਤੋਂ ਵੋਟਾਂ ਮੰਗ ਕੇ ,
ਕਾਰਪੋਰੇਟ ਦੇ ਬਣੇ ਚਹੇਤੇ ;
ਏਸੇ ਲਈ ਅਸੀਂ ਪੁਤਲੇ ਫੂਕੀਏ ,
ਲੋਹੜੀ ਦੀਵਾਲ਼ੀ ਹੋਲੀ ‘ਤੇ ।

ਮੂਲ ਚੰਦ ਸ਼ਰਮਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸੱਥ ਵਿੱਚ ਖੜ੍ ਕੇ ਬੋਲਿਆ
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ