ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਯੂਨਾਈਟਡ ਸਿੱਖਸ ਦੇ ਸਹਿਯੋਗ ਸਦਕਾ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਪਿੰਡ ਸਹੌਲੀ, ਜ਼ਿਲ੍ਹਾ ਲੁਧਿਆਣਾ ਹੜ੍ਹ ਪੀੜਤ ਪਰਿਵਾਰਾਂ ਦੇ ਬੱਚਿਆਂ ਲਈ ਪੜ੍ਹਨ ਸਮੱਗਰੀ ਸਕੂਲ ਬੈਗ, ਸਟੇਸ਼ਨਰੀ ਜਿਵੇਂ ਕਿ ਕਾਪੀਆਂ, ਜੁਮੈਟਰੀ ਬਕਸ,ਪੈੱਨ, ਪੈੰਨਸਿਲਾਂ, ਰਬੜਾਂ, ਸਾਰਪਨਰ, ਕਲੀਅਰ ਬੈਗ ਆਦਿ ਲਿਜਾਣ ਸਮੇਂ ਏਅਰਮੈਨ ਸੁਰਿੰਦਰ ਸਿੰਘ ਲਿੱਟ, ਸ੍ਰ:ਪ੍ਰੀਤਮ ਸਿੰਘ ਗਰੇਵਾਲ (ਰਿਟਾ: ਪੁਲਿਸ ਇੰਸਪੈਕਟਰ), ਮਾਸਟਰ ਬਲਵਿੰਦਰ ਸਿੰਘ, ਪ੍ਰਧਾਨ ਰਸ਼ਪਾਲ ਸਿੰਘ ਮਨਸੂਰਾਂਵਾਲੇ, ਸ੍ਰ: ਮਨਦੀਪ ਸਿੰਘ (ਦੀਪਾ), ਸ੍ਰ:ਗੁਰਵੀਰ ਸਿੰਘ ਮਨਸੂਰਾਂਵਾਲੇ, ਸ੍ਰ: ਹਰਦਿਆਲ ਸਿੰਘ (ਰਿਟਾ:ਮੁੱਖ ਅਧਿਆਪਕ) ਹਾਂਜੀ ਵਿਸ਼ੇਸ਼ ਰੂਪ ਚ ਹਾਜ਼ਰ ਸਨ।
HOME ਪੰਜਾਬੀ ਵਿਰਸਾ ਸੰਭਾਲ ਸੰਸਥਾ ਅਤੇ ਯੂਨਾਈਟਡ ਸਿੱਖ ਦੇ ਸਹਿਯੋਗ ਨਾਲ ਹੜ੍ਹ ਪੀੜਿਤਾਂ...



