HOME ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਂਟਾਰੀਓ ਵੱਲੋ ਬ੍ਰੈਂਪਟਨ ਕਬੱਡੀ ਕੱਪ 2026 ਕੈਨੇਡਾ ਚੇਅਰਮੈਨ...

ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਂਟਾਰੀਓ ਵੱਲੋ ਬ੍ਰੈਂਪਟਨ ਕਬੱਡੀ ਕੱਪ 2026 ਕੈਨੇਡਾ ਚੇਅਰਮੈਨ ਰਸ਼ਪਾਲ ਮਾਨ ।

1

ਕੈਨੇਡਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ਦੇ ਚੇਅਰਮੈਨ ਰਸ਼ਪਾਲ ਮਾਨ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 18 ਜੁਲਾਈ 2026 ਨੂੰ ਸੀ ਏ ਏ ਸੈਂਟਰ ਬ੍ਰੈਂਪਟਨ ਕੈਨੇਡਾ ਵਿਖੇ ਬ੍ਰੈਂਪਟਨ ਕਬੱਡੀ ਕੱਪ ਕਰਵਾਇਆ ਜਾਵੇਗਾ । ਜਿਸ ਵਿਚ ਅਲਗ ਅਲਗ ਪਹਿਵਾਨ ਆਪਣੇ ਬੱਲ ਦਾ ਪ੍ਰਦਰਸ਼ਿਤ ਕਰਨਗੇ । ਜਿਸ ਵਿੱਚ ਲੱਕੀ ਡ੍ਰਾਅ ਵੀ ਕੱਢੇ ਜਾਣਗੇ । ਇਸ ਪੂਰੇ ਕਬੱਡੀ ਕੱਪ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਜੱਸੀ ਤੇ ਹੋਰਨਾਂ ਮੈਂਬਰਾ ਦੁਆਰਾ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਰਸ਼ਪਾਲ ਮਾਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਐਫਸਫੋਰਡ ‘ਚ ਸੱਭਿਆਚਾਰਕ ਮੇਲਾ ਅੱਜ ਲੋਕਾਂ ਚ ਭਾਰੀ ਉਤਸ਼ਾਹ