ਮੁੰਬਈ ’ਚ ਨਵੇਂ ਵਰ੍ਹੇ ਦੇ ਜਸ਼ਨਾਂ ’ਤੇ ਪੁਲੀਸ ਨੇ ਲਾਈ ਰੋਕ

ਮੁੰਬਈ(ਸਮਾਜ ਵੀਕਲੀ):  ਕਰੋਨਾ ਦੇ ਨਵੇਂ ਸਰੂਪ ਓਮੀਕੋਰਨ ਦੇ ਉਭਾਰ ਨੂੰ ਦੇਖਦਿਆਂ ਮੁੰਬਈ ਪੁਲੀਸ ਨੇ ਬੰਦ ਅਤੇ ਖੁੱਲ੍ਹੀਆਂ ਥਾਵਾਂ ’ਤੇ ਨਵੇਂ ਵਰ੍ਹੇ ਦੇ ਜਸ਼ਨਾਂ ’ਤੇ ਰੋਕ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਪੁਲੀਸ ਐੱਸ ਚੈਤੰਨਿਆ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਇਹ ਹੁਕਮ 7 ਜਨਵਰੀ ਤੱਕ ਲਾਗੂ ਰਹਿਣਗੇ। ਹੁਕਮਾਂ ਮੁਤਾਬਕ ਹੋਟਲਾਂ, ਰੈਸਟੋਰੈਂਟਾਂ, ਪੱਬਾਂ, ਕਲੱਬਾਂ ਅਤੇ ਛੱਤਾਂ ’ਤੇ ਵੀ ਇਕੱਠ ਨਹੀਂ ਹੋਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਣੇ 19 ਸੂਬਿਆਂ ਵਿੱਚ ਚੌਕਸੀ
Next articleਕਾਂਗਰਸ ਕਾਰਨ ਉੱਤਰਾਖੰਡ ਦੇ ਲੋਕ ਪਰਵਾਸ ਲਈ ਮਜਬੂਰ ਹੋਏ: ਮੋਦੀ