ਕਵਿਤਾ

ਕੁਲਵੀਰ ਸਿੰਘ ਘੁਮਾਣ

 (ਸਮਾਜ ਵੀਕਲੀ)

ਪੈਸੇ ਦਾ ਰੋਅਬ ਦਿਖਾਉਣਾ, ਕੋਈ ਚੰਗੀ ਗੱਲ ਨਹੀਂ,
ਹਰ ਇਕ ਤੋ ਬੁਰਾ ਕਹਾਉਣਾ,ਕੋਈ ਚੰਗੀ ਗੱਲ ਨਹੀਂ।

ਲੋਕਾਂ ਦੀਆਂ ਭੈੜੀਆਂ ਨਜ਼ਰਾਂ , ਪੱਥਰਾਂ ਨੂੰ ਵੀ ਪਾੜਦੀਆ,
ਝੂਠ ਤੇ ਬੇਈਮਾਨੀਆਂ, ਬੰਦੇ ਦੀ ਸਿਹਤ ਵਿਗਾੜ ਦੀਆ ।

ਨਾ ਘਰਾਂ ਚੋਂ ਕਲੇਸ਼ ਹੱਟਦੇ , ਤਵੀਤਾਂ ਨਾਲ ਘਰ ਵੱਸਦੇ ਨਹੀਂ
ਕਰਜਾ ਜੇ ਸਿਰ ਹੋਵੇ ਚੜਿਆ, ਗੇੜੇ ਬੋਲਟ ਤੇ ਜੱਚਦੇ ਨਹੀਂ

ਵਿਹਲੇ ਬਹਿ ਖਾਣ ਦੀ ਪੈ ਜੇ ਆਦਤ, ਡੱਕਾ ਤੋੜ ਲਿਆਉਂਦਾ ਨੀ।
ਖੜਕਾਵੇ ਜਿਹੜਾ ਬਾਪ ਪੁੱਤ ਨਾਲ ਗਲਾਸੀ,ਉਹ ਚੰਗੀ ਜੂਨ ਹੰਢਾਉਂਦਾ ਨੀ ।

ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਵੱਲੋਂ ਨਕਸਲੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੀ ਯੋਜਨਾ
Next articleभायखला जेल में वायरस का बढ़ता संक्रमण चिंताजनक: सुधा भारद्वाज के दोस्त और परिवार