ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਾਹ ਰੇ ਭਗਵੇ ਚੋਲੇ ਵਾਲੇ ਯੋਗੀ, ਕਮਾਲ ਦੇ ਗੁੰਡੇ ਪੈਦਾ ਕਰ ਦਿੱਤੇ। ਜਾਗਦਿਆਂ ਜਮੀਰਾ ਵਾਲਿਓ, ਦੇਖ ਲਓ, ਪਹਿਲਾ ” ਚਮਾਰਾ” ਨੂੰ ਬੁਰੀ ਤਰਾ ਨੰਗੇ ਕਰਕੇ ਕੁਟੀਆ, ਫੇਰ ਧਮਕਾਇਆ ਕਿ ਰਿਪੋਰਟ ਨਹੀਂ ਕਰਨੀ, ਸਮਝੌਤਾ ਕਰ ਲਓ, ਜਦੋਂ ਬਸਪਾ ਲੀਡਰਸ਼ਿਪ ਕੋਲ ਗੱਲ ਪਹੁੰਚੀ ਤਾਂ ਬਸਪਾ ਲੀਡਰਾ ਨੇ ਉਨ੍ਹਾਂ ਕੋਲ ਆ ਕੇ ਹੌਸਲਾ ਦਿੱਤਾ ਅਤੇ ਕੇਸ ਕੀਤਾ। ਮੇਰੀ ਰਾਤ ਉਤਰ ਪ੍ਰਦੇਸ਼ ਵਿਚ ਗੱਲ ਹੋਈ ਸੀ, ਬਿਨਾਂ ਕਿਸੇ ਪਰੂਫ ਦੇ ਮੈ ਏਧਰੋਂ ਉਧਰੋਂ ਕਲਿਪ ਚੱਕ ਕੇ ਨਹੀਂ ਪਾਉਂਦੀ। ਉੱਤਰ ਪ੍ਰਦੇਸ਼ ਵਿੱਚ ਜਿੱਥੇ ਵੀ ਅਤਿਆਚਾਰ ਹੁੰਦਾ ਹੈ ਸਿਰਫ ਬਸਪਾ ਲੀਡਰਸ਼ਿਪ ਹੀ ਪੁੰਹਚ ਕਰਦੀ ਹੈ, ਜਿਸ ਨੂੰ ਤੁਸੀਂ ਨਕਾਰ ਰਹੇ ਹੋ, ਆਉਣ ਵਾਲਾ ਸਮਾ ਬਹੁਤ ਭਿਆਨਕ ਹੈ ਅਗਰ ਨਾ ਸੁਧਰੇ ਤਾਂ। ਭੀਮ ਆਰਮੀ ਵਾਲਾ ਤਾਂ ਮਲਾਈ ਖਾਣ ਲੱਗ ਪਿਆ, ਜਿਸ ਨੂੰ ਹੁਣ ਕੁਸ਼ ਨਹੀਂ ਦਿਸਦਾ, ਅਤੇ ਸਭ ਕੁਸ਼ ਦੇਖ ਕੇ ਅੰਨਾ ਹੋ ਗਿਆ ਸਾਡਾ ਸਮਾਜ। ਆਪਣੇ ਨਾਮ ਚਮਕਾਉਣ ਵਾਲਿਆ ਨੂੰ ਕਿਤੇ ਕੁਝ ਨਜ਼ਰ ਨਹੀਂ ਆਉਂਦਾ। ਬਾਬਾ ਸਾਹਿਬ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਕਲੰਕ ਹਨ, ਚੌਧਰੀ।
ਜੈ ਭੀਮ ਜੈ ਭਾਰਤ, ਬਸਪਾ ਜ਼ਿੰਦਾਬਾਦ।
ਕਮਲੇਸ਼ ਕੁਮਾਰੀ ਕੇਨੈਡਾ।



