ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ): ਪਰਵਿੰਦਰ ਸਿੰਘ ਢੀਂਡਸਾ (ਬਿੱਲੂ) ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ 14 ਸਤੰਬਰ 2025 ਦਿਨ ਐਤਵਾਰ ਨੂੰ ਪਿੰਡ ਮੋਰੋ ਵਿਖ਼ੇ ਗੁਰਦੁਆਰਾ ਨਾਮਦਾਰੀ ਵਿਖੇ ਪਾਏ ਜਾਣਗੇ । ਇਸ ਦੁੱਖ ਦੀ ਘੜੀ ਵਿੱਚ ਲੱਗੇ ਇਸ ਗਹਿਰੇ ਸਦਮੇ ਕਰਕੇ, ਉਹਨਾਂ ਦੇ ਪਰਿਵਾਰ ਨਾਲ ਵੱਖ ਵੱਖ ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਅਫ਼ਸੋਸ ਪ੍ਰਗਟ ਕੀਤਾ ।ਇਸ ਮੌਕੇ ਵਿਨੋਦ ਭਾਰਦਵਾਜ, ਪਰਮਦੀਪ ਸਿੰਘ, ਲਖਬੀਰ ਭੂਗਾ, ਹਰਜਿੰਦਰ ਜਿੰਦਰ, ਪਰਦੀਪ, ਗੁਰਪ੍ਰੀਤ, ਕੁਲਵਿੰਦਰ ਕਾਲਾ, ਰਾਤੀਂਦਾ, ਸਰਬਜੀਤ, ਕੁਲਵਿੰਦਰ,ਲਖਬੀਰ ਰਟੇਡਾ,ਪ੍ਰੇਮੀ, ਬਿੰਦੇ ਸ਼ਾਂਤੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



