HOME ਉੜੀਸਾ ਰੇਲ ਦੁਰਘਟਨਾ

ਉੜੀਸਾ ਰੇਲ ਦੁਰਘਟਨਾ

2

(ਸਮਾਜ ਵੀਕਲੀ)

ਉੜੀਸਾ ਰੇਲ ਦੁਰਘਟਨਾ
ਹੋਣ ਦੀ ਖ਼ਬਰ ਸੁਣ ।
ਮੇਰਾ ਦਿਲ ਇੱਕ ਦਮ ਹੋ
ਗਿਆ ਬਿਲਕੁੱਲ ਸੁੰਨ ।।

ਕਈ ਪਰਿਵਾਰ ਦੇ ਵਿੱਚ
ਪੈ ਗਿਆ ਹੈ ਸੋਗ ਹੁਣ ।
ਪੈ ਰਿਹਾ ਹੈ ਚੀਕ ਚਿਹਾੜਾ
ਹਸਪਤਾਲਾਂ ਵਿੱਚ ਸੁਣ ।।

ਹਰ ਇੱਕ ਕਰਦਾ ਪਿਆ ਹੈ
ਅਰਦਾਸਾਂ ਮਾਲਕਾ ਸੁਣ ।
ਭਾਣਾ ਮੰਨਣ ਦਾ ਬਲ ਬਖਸ਼
ਦੇ ਪਰਿਵਾਰਾਂ ਨੂੰ ਹੁਣ ।।

ਸੂਦ ਵਿਰਕ ਵੀ ਬੜ੍ਹੇ ਹੀ
ਦੁੱਖੀ ਹਿਰਦੇ ਨਾਲ ਹੁਣ ।
ਦੁੱਖੀ ਪਰਿਵਾਰਾਂ ਨਾਲ
ਦੁੱਖ ਸਾਂਝਾ ਕਰਦਾ ਹੈ ਜੀ ।।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਵਾਤਾਵਰਣ ਦਿਵਸ : 5 ਜੂਨ ਲਈ ਵਿਸ਼ੇਸ਼ ” ਆਓ ! ਜੰਗਲਾਂ ਅਤੇ ਗੈਰ – ਆਬਾਦ ਥਾਵਾਂ ‘ਤੇ ਫਲਦਾਰ ਰੁੱਖ ਲਗਾਈਏ ! “
Next article‘ਵਿਰੋਧੀਆਂ ਤੋਂ ਜ਼ਰਿਆ ਨਾ ਜਾਵੇ ‘