HOME ਐਨਾਂ ਸੌਖਾ ਨੀ ,,

ਐਨਾਂ ਸੌਖਾ ਨੀ ,,

(ਸਮਾਜ ਵੀਕਲੀ)

ਐਨਾਂ ਸੌਖਾ ਨੀ ,,
“” ਸ਼ਿਵ”” ਕਹਾਉਣਾ!!
ਐਨਾਂ ਸੌਖਾ ਨੀ ,,
“”ਸ਼ਿਵ”” ਤੋ
“” ਬਿਰ੍ਹੋਂ ਦਾ ਸੁਲਤਾਨ””
ਬਣਕੇ ਆਉਣਾ !!
“”ਬਿਰ੍ਹੋਂ,,ਬਿਰਹੋਂ,,
ਹਰ ਕੋਈ ਕਹਿੰਦਾ,,
ਔਖਾ ਏ ਇਸ
ਬਿਰਹੋਂ ਨੂੰ ਹੰਢਾਉਣਾ !!
ਆਤਮਾਂ ਤੜਫੇ ਪ੍ਰਮਾਤਮਾ,
ਦੇ ਮੇਲ ਲਈ,,
ਬਹੁਤ ਔਖਾਂ ਏ ,,
ਰੋਗ ਬਿਰਹੋਂ ਦਾ ਆਤਮਾਂ
ਨੂੰ ਹੰਢਾਉਣਾ !!
“” ਜਿਸ ਤਨ ਲਾਗੇ,,
ਸੋ ਤਨ ਜਾਣੇ””
ਬਹੁਤ ਔਖਾਂ ਏ ,,
“ਮੁਰਸ਼ਦ” ਨੂੰ ਪਾਉਣਾ!!
“” ਆਪ ਗਵਾਇਐ,,
ਤਾਂ ਸੋਹ ਪਾਇਐ””
ਬਹੁਤ ਔਖਾਂ ਏ,,
ਇਸ਼ਕ ਹੰਢਾਉਣਾ!!
ਜਿੰਨਾਂ ਚੋਟ ਇਸ਼ਕ ਹਕੀਕੀ
ਦੀ ਖਾਧੀ ਏ,,
ਉਹਨਾਂ ਹੀ ਬਿਰਹੋਂ ਨੂੰ
ਹੈ ਹਿੱਕੜੀ ਦੇ ਨਾਲ ਲਾਉਣਾ!!!
“” ਸ਼ਿਵ,, ਸ਼ਿਵ””
ਹੀ ਸੀ,,
“” ਐਨਾਂ ਸੌਖਾ ਨੀ ਮਨਾਂ ਵਿੱਚ ਥਾਂ ਬਨਾਉਣਾ,,
ਤਾਹਨੇ ਸਾਰੇ ਜੱਗ ਦੇ
ਸਹਿਣੇ ਪੈ਼ਅ ਜਾਂਦੇ !!
ਤਾਂ ਜਾ ਕੇ ਪੈਂਦਾ ਏ,
“” ਸ਼ਿਵ ਕੁਮਾਰ ਬਟਾਲਵੀ””
ਕਹਾਉਣਾ!!

“” ਜੇ ਪਾਲ ਚੱਠਾ ਗ੍ਰੇਵਾਲ “” ਦਾ ਸੈਲੂਟ ਤੇਰੀ ਕਲਮ
ਨੂੰ ਦਿਲਦਾਰਾਂ,,
ਪਊ “”ਜੇ ਪਾਲ “” ਨੂੰ
ਵੀ ਬਿਰਹੋਂ
ਹਿੱਕ ਨਾਲ ਲਾਉਣਾ ,,
ਬਿਰ੍ਹੋਂ ਹਿੱਕ ਨਾਲ ਲਾਉਣਾ !!

On Death Aniversary,,,
ਪਰ
ਜਿੰਦਾ ਹੈ ਤੂੰ ਅੱਜ ਵੀ ,,

“”ਸ਼ਿਵ ਕੁਮਾਰ ਬਟਾਲਵੀ””

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ…
Next articleਸ਼ੁਭ ਸਵੇਰ ਦੋਸਤੋ,