HOME ਨੀ ਜਿੰਦੇ ਮੇਰੀਏ

ਨੀ ਜਿੰਦੇ ਮੇਰੀਏ

2
ਸਵਰਨ ਕਵਿਤਾ
         (ਸਮਾਜ ਵੀਕਲੀ)
ਇਛੁੱਕ ਹਨ
ਨੀ ….ਜਿੰਦੇ …..
ਸਾਹਾਂ ਵਿਚਲੀ ਪੀੜ ਦੇ ਕੀੜੇ
ਏਹੁ ਚੁੰਮਣ ਬਹਾਨੇ
ਕਾਮ ਵਾਸਨਾ ਪਾਲਦੇ
ਮੇਰੀ ਝਾਤੀ ਤੇ ਲਟਕਣ
ਰਾਸਤਾ ਰੋਕਣ
ਵਹਿਮੀ ਲੀੜੇ
ਇਛੁੱਕ ਹਨ
ਨੀ ….ਜਿੰਦੇ….
ਆਲੇ ਦੁਆਲੇ ਘੁੰਮਦੈ
ਬਿੰਬ ਬਣਾ ਮੇਰੇ
ਨਬਜ਼ ਫੜੀ ਬੈਠਣ
ਕਾਲੀ ਰਾਤ ਦੇ ਹਨ੍ਹੇਰੇ
ਹੰਝੂ ਨਾ ਸੁਕਣ
ਤੂੰ ਦਿੱਤੇ ਜਿਹੜੇ
ਇਛੁੱਕ ਹਨ
ਨੀ… ਜਿੰਦੇ….
  ਸਵਰਨ ਕਵਿਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਰਦੀ
Next articleਪਲਾਂ ਦੀ ਜਿੱਦ