ਫਿਤਰਤ

ਬਿੰਦਰ ਇਟਲੀ

(ਸਮਾਜ ਵੀਕਲੀ)

ਸਾਗਰ ਦੀ ਫਿਤਰਤ ਰੁੱਕਣਾ ਨਹੀ
ਪਰਬਤ ਦੀ ਫਿਤਰਤ ਝੁੱਕਣਾ ਨਹੀ

ਲੱਖ ਛਾਵਣ ਬੱਦਲ ਜ਼ੁਲਮਾਂ ਦੇ
ਸੂਰਜ ਨੇ ਕਦੀ ਵੀ ਲੁੱਕਣਾ ਨਹੀਂ

ਸਾਨੂੰ ਮਾਰਨ ਵਾਲੇ ਮਿੱਟ ਜਾਣਗੇ
ਅਸੀਂ ਮਾਰਿਆਂ ਤੋਂ ਵੀ ਮੁੱਕਣਾ ਨਹੀਂ

ਅਸੀਂ ਪੰਜ ਦਰਿਆਵਾਂ ਦੇ ਪਾਣੀ
ਲੱਠ ਮਾਰੇ ਤੋਂ ਅਸੀਂ ਟੁੱਟਣਾ ਨਹੀਂ

ਬਿੰਦਰਾ ਅਸੀਂ ਰੁੱਖ ਬੋਹੜ ਦੇ ਹਾਂ
ਅਸੀਂ ਤੱਤੀ ਲੋ ਨਾਲ ਸੁੱਕਣਾ ਨਹੀਂ

ਬਿੰਦਰ

ਜਾਨ ਏ ਸਾਹਿਤ ਇਟਲੀ
00393278159218

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਤੰਤਰ
Next articleਅੰਧਵਿਸ਼ਵਾਸੀ ਦੀ ਭੇਂਟ ਚੜ੍ਹੇ ਇੱਕ ਰੁੱਖ ਦਾ ਦਰਦ