ਮੁੰਬਈ ਹਮਲੇ: ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਸੁਣਵਾਈ ਵੀਰਵਾਰ ਨੂੰ

ਵਾਸ਼ਿੰਗਟਨ (ਸਮਾਜ ਵੀਕਲੀ):ਸੰਯੁਕਤ ਰਾਜ ਦੀ ਸੰਘੀ ਅਦਾਲਤ ਵੀਰਵਾਰ ਨੂੰ ਪਾਕਿਸਤਾਨੀ-ਕੈਨੇਡੀਅਨ ਕਾਰੋਬਾਰੀ ਤਹਾਵੁਰ ਰਾਣਾ ਦੇ ਹਵਾਲਗੀ ਮਾਮਲੇ ਵਿਚ ਨਿੱਜੀ ਸੁਣਵਾਈ ਕਰੇਗੀ। ਭਾਰਤ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਕਾਰਨ ਉਸ ਦੀ ਹਵਾਲਗੀ ਦੀ ਬੇਨਤੀ ਕੀਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਅਧਿਕਾਰੀਆਂ ਦੀ ਇਕ ਟੀਮ ਲਾਸ ਏਂਜਲਸ ਦੀ ਸੰਘੀ ਅਦਾਲਤ ਵਿਚ ਸੁਣਵਾਈ ਲਈ ਅਮਰੀਕਾ ਪਹੁੰਚੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ: ਤੂਫ਼ਾਨ ਕਾਰਨ ਅਲਬਾਮਾ ’ਚ 13 ਮੌਤਾਂ
Next articleਸੱਚਾ ਪਿਆਰ