HOME ਸ੍ਰ. ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ 23 ਮਾਰਚ...

ਸ੍ਰ. ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ 23 ਮਾਰਚ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ।

ਫ਼ਰੀਦਕੋਟ    (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਸ਼ਹੀਦੇ ਏ ਆਜ਼ਮ ਸ੍ਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰ ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ (ਰਜਿ) ਫ਼ਰੀਦਕੋਟ ਵੱਲੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੀ ਬਲੱਡ ਬੈਂਕ ਵਿਚ ‘ਸਾਂਝ ਬਲੱਡ ਵੈਲਫੇਅਰ ਕਲੱਬ ਫ਼ਰੀਦਕੋਟ, ਭਾਈ ਘੱਨਈਆ ਯੂਥ ਕਲੱਬ ਫ਼ਰੀਦਕੋਟ ਤੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਪ ਦੌਰਾਨ ਤਕਰੀਬਨ 78 ਬਲੱਡ ਯੂਨਿਟ ਇਕੱਤਰ ਹੋਏ।ਜਿਸ ਵਿੱਚ ਉਚੇਚੇ ਤੌਰ ਤੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ, ਵਿਧਾਨ ਸਭਾ ਦੇ ਸਪੀਕਰ ਦੇ ਪੀ.ਏ, ਰਾਜਿੰਦਰ ਦਾਸ ਰਿੰਕੂ ਆਪ ਦੇ ਆਗੂ , ਜ਼ਿਲਾ ਯੋਜਨਾ ਬੋਰਡ ਚੇਅਰਮੈਨ ਤੇ ਜ਼ਿਲਾ ਪ੍ਰਧਾਨ ਸ.ਗੁਰਤੇਜ ਸਿੰਘ ਖੋਸਾ, ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਸ. ਗਗਨਦੀਪ ਸਿੰਘ ਧਾਲੀਵਾਲ , ਹਲਕਾ ਵਿਧਾਇਕ ਗੁਰੂਹਰਸਹਾਏ ਰਮਿੰਦਰ ਆਵਲਾ ਜੀ , ਪ੍ਰਸਿੱਧ ਸਮਾਜਸੇਵੀ ਕੈਪਟਨ ਧਰਮ ਸਿੰਘ, ਰਵਿੰਦਰ ਬੁਗਰਾ,ਪ੍ਰਸਿੱਧ ਪੱਤਰਕਾਰ ਤੇ ਅਦਾਕਾਰ ਜਸਬੀਰ ਜੱਸੀ, ਪੱਤਰਕਾਰ ਹਰਮਿੰਦਰ ਮਿੰਦਾ, ਪੱਤਰਕਾਰ ਗਗਨ , ਪੱਤਰਕਾਰ ਅਲੈਗਜੈਂਡਰ ਡਿਸੂਜਾ,ਪੱਤਰਕਾਰ ਜਸਵੀਰ ਕੋਟਸੁਖੀਆ, ਪੱਤਰਕਾਰ ਰਾਜੇਸ਼ ਬਾਗੜੀ,ਪੱਤਰਕਾਰ ਗੁਰਪ੍ਰੀਤ ਸਿੰਘ ਪੱਕਾ, ਪੱਤਰਕਾਰ ਰਜਿੰਦਰ ਅਰੋੜਾ ਆਦਿ ਪਹੁੰਚੇ। ਏਨਾ ਤੋ ਇਲਾਵਾ ਸਤਨਾਮ ਸਿੰਘ ਹਰੀ ਕੇ ਮਝੈਲ ਜਥੇਬੰਦੀ,ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ ਦੇ ਪੰਜਾਬ ਪ੍ਰਧਾਨ ਸਰਨਜੀਤ ਸਿੰਘ , ਸਿਵਨਾਥ ਦਰਦੀ , ਪ੍ਰੋ ਬੀਰ ਇੰਦਰ ਸਰਾਂ , ਅਮਜਦ ਖਾਨ , ਜਸਬੀਰ ਸਿੰਘ, ਇਕਬਾਲ ਸਿੰਘ ਸਾਹਿਲ, ਪ੍ਰਤਾਪ, ਸਾਗਰ, ਗਗਨਦੀਪ ਸਿੰਘ, ਜਗਦੇਵ ਸਿੰਘ ਰਾਜਨ ਦੁਆ,ਪੀ ਕੇ ਦਿਓੜਾ, ਗੁਰਪ੍ਰੀਤ ਸਿੰਘ ਗੁਰਸੇਵਕ ਸਿੰਘ ਮਾਨੀਆਂ ਵਾਲਾ, ਰਮਨਦੀਪ ਸਿੰਘ ਸੀਰ ਵਾਲੀ, ਮਨਮੋਹਨ ਸਿੰਘ ਸੁਖਦੀਪ ਸਿੰਘ, ਗੋਰਾ , ਵਿੱਕੀ, ਸਰਵਣ, ਸੁਖਵਿੰਦਰ ਸਿੰਘ ਵਿਲਖੂ,ਕਾਕਾ ਜੀ, ਇੰਦਰਜੀਤ ਸਿੰਘ , ਕੁਲਵੰਤ ਸਿੰਘ, ਅਜੇ, ਸੁਖਬੀਰ ਬਾਬਾ , ਰਾਜ ਗਿੱਲ ਭਾਣਾ, ਹਰਜੀਤ ਸਿੰਘ, ਵਿਰਕ ਅਰਾਈਆ ਵਾਲਾ, ਕੇ.ਪੀ ਸਰਾਂ, ਮੈਡਮ ਮੰਜੂ ਸੁਖੀਜਾ, ਮੈਡਮ ਰਜਨੀ ,ਕੇਵਲ ਕਟਾਰੀਆ, ਵਿਜੇਂਦਰ ਵੇਨੈਕ, ਅਰਵਿੰਦ ਛਾਬੜਾ, ਬਲਕਾਰ ਸਿੰਘ ਸੁਪਰਵਾਈਜ਼ਰ, ਯੋਗਰਾਜ ਸਿੰਘ, ਪ੍ਰਦੀਪ ਕੁਮਾਰ, ਵਿਜੈ ਸ਼ਰਮਾਂ, ਅਮਨਦੀਪ ਮਚਾਕੀ ਕਲਾਂ, ਜਗਮੀਤ ਗੋਲੇਵਾਲਾ, ਚਮਕੌਰ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਟੈਂਡ ਵਾਲਾ, ਗੁਰਵਿੰਦਰ ਸਿੰਘ, ਗੁਰਵੀਰ ਸਿੰਘ ਤੇ ਜਗਦੀਪ ਸਿੰਘ ਅਤੇ ਬਲੱਡ ਬੈਂਕ ਦੀ ਸਮੁੱਚੀ ਟੀਮ ਹਾਜ਼ਰ ਸੀ। ਆਖਿਰ ਵਿਚ ਸ੍ਰ ਗੁਰਜੀਤ ਸਿੰਘ ਹੈਰੀ ਢਿੱਲੋ ਵੱਲੋ ਪਹੁੰਚੀਆਂ ਸਾਰੀਆ ਸਮਾਜਸੇਵੀ ਸੰਸਥਾਵਾਂ ਤੇ ਕੈਪ ਵਿਚ ਯੋਗਦਾਨ ਪਾਉਣ ਵਾਲੀ ਹਰ ਸਖਸ਼ੀਅਤ ਦਾ ਦਿਲੋ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰ ਅੰਮ੍ਰਿਤ ਕੌਰ ਨੇ ਜਿੱਤਿਆ “ਮਿਸ ਗ੍ਰੈਂਡ ਪੰਜਾਬ” ਦਾ ਖਿਤਾਬ
Next article‘ਆਪ’ ਵਿਧਾਇਕ ਪਠਾਨਮਾਜਰਾ ਮੱਧ ਪ੍ਰਦੇਸ਼ ਵਿੱਚ ਗ੍ਰਿਫ਼ਤਾਰ, ਗ੍ਰਿਫ਼ਤਾਰ; ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦਾ