“ਮਾਂ”

(ਸਮਾਜ ਵੀਕਲੀ)

ਸਭ ਦੁੱਖਾਂ ਦੀ ਦਵਾ ਹੈ ਮਾਂ
ਤੇ ਤਕਲੀਫਾਂ ਨੂੰ ਮਿਟਾਉਂਦੀ ਹੈ ਮਾਂ।

ਕਦੇ ਝਿੜਕਦੀ ਹੈ ਸਾਨੂੰ ਤੇ
ਕਦੇ ਬੁੱਕਲ ਚ ਲੇਕੇ ਲਾਡ ਲਡਾਉਂਦੀ ਹੈ ਮਾਂ।

ਲਕੋਕੇ ਹਰ ਦੁੱਖ ਅਪਣਾ ਦਿਲ ਵਿੱਚ ਸਾਡੇ ਤੇ ਹਰ ਖੁਸ਼ੀ ਲੁਟਾਉਦੀ ਹੈ ਮਾਂ।

ਆਪ ਚਾਹੇ ਕਿੰਨੀ ਵੀ ਥੱਕੀ ਹੋਵੇ ਪਰ ਸਾਨੂੰ ਵੇਖ ਥਕਾਨ ਭੁਲਾਉਦੀ ਹੈ ਮਾਂ।

ਰੱਬ ਜਿਸਦੀ ਮਮਤਾ ਅੱਗੇ ਝੁਕਦਾ ਰੱਬ ਤੋਂ ਉੱਚਾ ਦਰਜਾ ਪਾਉਂਦੀ ਹੈ ਮਾਂ।

ਮੁਸੀਬਤਾਂ, ਔਕੜਾਂ, ਠੋਕਰਾਂ ਖੱਜਲਖੁਆਰੀਆਂ ਚ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ ਮਾਂ।

ਹਰਮਨਪ੍ਰੀਤ ਲਿਖਦੀ ਸਿਫ਼ਤਾਂ ਅਪਣੀ ਕਲਮ ਤੋਂ
ਹਰਪਲ ਅੱਗੇ ਵੱਧਣਾ ਸਿਖਾਉਂਦੀ ਹੈ ਮਾਂ।

ਹਰਮਨਪ੍ਰੀਤ ਕੌਰ
ਪਿੰਡ ਚੰਡਿਆਲਾ
ਜਮਾਤ ਦਸਵੀਂ
ਸ‌਼ਸ‌਼ਸ‌਼ਸਕੂਲ ਮਨੈਲਾ
ਸ਼੍ਰੀ ਫ਼ਤਹਿਗੜ੍ਹ ਸਾਹਿਬ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਵਲੋਂ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸਥਾਪਤ ਕਰਨ ਲਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਵਲੋਂ ਸਵਾਗਤ
Next articleਕਲਮ ਅਤੇ ਬੰਦੂਕ