HOME ਸੋਮਵਾਰ  ਨੂੰ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਰਜਨੀ...

ਸੋਮਵਾਰ  ਨੂੰ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਰਜਨੀ ਵਾਲੀਆ ਹਾਜ਼ਰੀ ਲਗਵਾਉਣਗੇ

4
ਕਪੂਰਥਲਾ,   (ਸਮਾਜ ਵੀਕਲੀ)   ( ਪੱਤਰ ਪ੍ਰੇਰਕ  )– ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿਹੜੇ ਡੀ ਡੀ ਪੰਜਾਬੀ ਤੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਕਪੂਰਥਲਾ ਤੋਂ ਪ੍ਰਸਿੱਧ ਲੇਖਿਕਾ ,ਮੋਟੀਵੇਸ਼ਨਲ ਸਪੀਕਰ , ਸੋਸ਼ਲ ਵਰਕਰ ,ਅਸਿਸਟੈਂਟ ਮੈਂਟਰ ਰਜਨੀ ਵਾਲੀਆ ਆਪਣੀ ਹਾਜ਼ਰੀ ਲਗਵਾਉਣਗੇ।ਪ੍ਰੋਗਰਾਮ ਦਾ ਮੁੱਖ ਵਿਸ਼ਾ  ਔਲਾਦ ਦੀ ਤੇ ਮਾਪਿਆਂ ਦੀ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀ ਹੋਵੇਗਾ। ਜਿਸ ‘ਤੇ ਬਤੌਰ ਐਂਕਰ ਨੀਤੂ ਰਜਨੀ ਵਾਲੀਆ ਤੋਂ ਉਕਤ ਵਿਸ਼ੇ ਚਰਚਾ ‘ਤੇ ਸਵਾਲ ਕਰਨਗੇ । ਪ੍ਰੋਗਰਾਮ ਦਾ ਸਮਾਂ ਸਵੇਰੇ ਸਾਢੇ ਅੱਠ ਵਜੇ ਦਾ ਹੋਵੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਈਰਾਨ ਲਈ ਜਾਸੂਸੀ ਦੇ ਸ਼ੱਕ ‘ਚ ਇੰਗਲੈਂਡ ‘ਚ 4 ਗ੍ਰਿਫ਼ਤਾਰ
Next articleਅਮਰੀਕਾ-ਇਜ਼ਰਾਈਲ-ਇਰਾਨ ਜੰਗ ਦੇ ਪਹਿਲੇ ਹਫਤੇ: ਗਲਫ਼ ਦੀ ਸੁਰੱਖਿਆ ਤੇ ਤੀਜੇ ਵਿਸ਼ਵ ਯੁੱਧ ਦੇ ਸਕੇਤ