ਸ਼ੀਸ਼ਾ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਸ਼ੀਸ਼ਾ ਮੈਨੂੰ ਆਖਦਾ ਹੈ।ਕਹਿਣਾ ਤਾਂ ਨਹੀ ਚਾਹਿਦਾ ਹੈ।
ਤੂੰ ਹਾਲੇ ਵੀ ਜ਼ਿੰਦਾ ਹੈ। ਪਰ ਰਹਿਣਾ ਤਾਂ ਨਹੀਂ ਚਾਹਿਦਾ ਸੀ।

ਇਹਨਾਂ ਵਿਚੋਂ ਕੋਈ ਤੇਰੇ ਨਾਲ ਹੈ?
ਤੇਰੇ ਬਾਗ, ਤੇਰੇ ਬਗੀਚੇ, ਤੇਰੀਆਂ ਸੈਰਗਾਹਾਂ ਕੋਈ ਵੀ ਤੇਰੇ ਨਾਲ ਨਹੀਂ ਹੈ।

ਜਿਸ ਦਿਨ ਜ਼ਿੰਦਗੀ ਵਿਚ ਮੇਰੀ ਕਮੀ ਮਹਿਸੂਸ ਕਰੋ ਗੇ
ਉਸ ਦਿਨ ਖੁਦ ਨੂੰ ਮਾਫ਼ ਨਹੀ ਕਰ ਸਕਦੇ।

ਜਦੋਂ ਉਹ ਸਾਹਮਣੇ ਆਇਆ ਤਾਂ ਅਜਬ ਦਾ ਹਾਦਸਾ ਹੋਇਆ।
ਹਰ ਲਫਜ-ਏ-ਸਿਕਾਇਤ ਨੇ ਖੁਦਕੁਸ਼ੀ ਕਰ ਲਈ

ਹਾਦਸੇ ਬੁਰਾ ਮੰਨ ਜਾਣਗੇ।ਉਹ ਤਜ਼ਰਬਾ ਕਹਾ ਕਰੋ।

ਇਹ ਤਾਂ ਸੱਚ ਹੈ ਚਾਰ ਦਿਨ
ਟਿੱਕ ਜਾਏ ਪਰ ਤੇਰੀ ਮਿਆਦ ਕੋਈ ਨਹੀ।

ਤੂੰ ਇਸ ਤੋਂ ਪਹਿਲਾਂ ਚਲੇ ਜਾਣਾ ਹੈ
ਕਦੀ ਦੇਖੀ ਜਿੱਥੇ ਉੱਚੇ ਮਹਿਲ ਹਨ।
ਕਦੀ ਸਮਾਂ ਆਵੇਗਾ ਖੰਡਰਾਤ ਹੋ ਜਾਏਗਾ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਰਟ ਸਕੂਲ ਹੰਬੜਾਂ ਵਿਖੇ ਸਕਾਊਟਸ ਨੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Next articleਧੀ