ਮੀਰ ਮਿਊਜ਼ਿਕ ਕੰਪਨੀ ਵਲੋਂ ਗਾਇਕ ਤੇ ਗੀਤਕਾਰ ਹਰਮਨ ਢਿੱਲੋ ਦੇ ਗੀਤ ‘ਦਬਕਾ’ ਦਾ ਪੋਸਟਰ ਰਿਲੀਜ਼ :- ਗਾਇਕ ਕਿਆਦ ਸਿੰਘ ਮੀਰ ਮਿਊਜ਼ਿਕ ਕੰਪਨੀ ਵਲੋਂ ਗਾਇਕ ਤੇ ਗੀਤਕਾਰ ਹਰਮਨ ਢਿੱਲੋ ਦੇ ਗੀਤ ‘ਦਬਕਾ’ ਦਾ ਪੋਸਟਰ ਰਿਲੀਜ਼ :- ਗਾਇਕ ਕਿਆਦ ਸਿੰਘ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪ੍ਰਸਿੱਧ ਉਸਤਾਦ ਗਾਇਕ ਗਾਇਕ ਕਿਆਦ ਸਿੰਘ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਪੰਜਾਬੀ ਗਾਇਕ ਅਤੇ ਗੀਤਕਾਰ ਹਰਮਨ ਢਿੱਲੋ ਦਾ ਗੀਤ ‘ਦਬਕਾ’ ਮੀਰ ਮਿਊਜ਼ਿਕ ਕੰਪਨੀ ਵਲੋਂ ਟੀ ਵੀ,ਯੂ ਟਿਊਬ ਅਤੇ ਬਾਕੀ ਸਾਰੀਆ ਸੋਸਲ ਸਾਈਟਾਂ ਤੇ ਬਹੁਤ ਹੀ ਵੱਡੇ ਪੱਧਰ ਤੇ ਪੇਸ ਕੀਤਾ ਗਿਆ। ਪਿਛਲੇ ਦਿਨੀ ਨੂਰਮਹਿਲ ਵਿਖ਼ੇ ਗਗਨ ਮੱਲ, ਸਾਗਰ ਬਜਾਜ, ਗਾਇਕ ਕਿਆਦ ਸਿੰਘ, ਡਾਕਟਰ ਹੁਸਨ ਲਾਲ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਗੋਪੀ, ਨਵੀ ਭੱਲੋਵਾਲੀਆਂ ਦੁਵਾਰਾ ਗੀਤ ਦਬਕਾ ਦਾ ਪੋਸਟਰ ਰਿਲੀਜ਼ ਕੀਤਾ ਗਿਆ ਗਾਇਕ ਕਿਆਦ ਦੁਵਾਰਾ ਕਿਹਾ ਹੈ ਕਿ ਇਹ ਗੀਤ ਬਹੁਤ ਹੀ ਅਲੱਗ ਕਿਸਮ ਦਾ ਗੀਤ ਏ ਗਾਇਕ ਹਰਮਨ ਢਿੱਲੋ ਜਿਨ੍ਹਾਂ ਵਧੀਆ ਲਿਖਿਆ ਓਦੂ ਜਿਆਦਾ ਵਧੀਆ ਗਾਇਆ ਏ ਗੀਤ ਇੱਕ ਵਾਰੀ ਜਰੂਰ ਵੇਖਣਾ ਸੁਣਨਾ ਚਾਹੀਦਾ ਏ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਜੋ ਹਾਂ ਉਹੀ ਹਾਂ
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਡਾਂਸ ਪ੍ਤੀਯੋਗਤਾ ਕਰਵਾਈ ਗਈ :- ਪ੍ਰਿੰਸੀਪਲ ਅਮਨਦੀਪ ਕੌਰ