ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਦਰਜੀਤ ਰੋਮੀ ਕਬੱਡੀ ਪ੍ਰਮੋਟਰ ਕੈਨੇਡਾ, ਜੋਨਾ ਬੋਲੀਨਾ ਕਬੱਡੀ ਪ੍ਰਮੋਟਰ ਕੈਨੇਡਾ ਅਤੇ ਚਰਨਜੀਤ ਡਗਰੂ ਕਬੱਡੀ ਪ੍ਰਮੋਟਰ ਕੈਨੇਡਾ ਨੇ ਬੜੇ ਦੁਖੀ ਹਿਰਦੇ ਨਾਲ ਦਸਿਆ ਕਿ ਸਾਡੇ ਪੂਜਨਿਕ ਮਾਤਾ ਜੀ ਸਰਦਾਰਨੀ ਕਮਲਜੀਤ ਕੌਰ ਗਰੇਵਾਲ ਹੋ ਕੇ ਮਿਤੀ 02-02-2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਓਹਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 11-02-2025 ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਲੈਕੇ 1 ਵਜੇ ਤਕ ਗੁਰੂਦਵਾਰਾ ਸਾਹਿਬ , ਪਿੰਡ ਰੂੰਮੀ, ਤਹਿ. ਜਗਰਾਓਂ (ਲੁਧਿ) ਵਿਖੇ ਹੋਵੇਗੀ। ਸੋ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਦੁਖੀ ਹਿਰਦੇ ਨਾਲ ਸਮੂਹ ਪਰਿਵਾਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj