(ਸਮਾਜ ਵੀਕਲੀ)
ਮਾਵਾਂ ਭਾਵੇਂ ਛਾਵਾਂ ਹੁੰਦੀਆਂ ,
ਐਪਰ ਪਿਓ ਵੀ ਘੱਟ ਨਹੀਂ .
ਨਿੱਕੀ ਉਮਰ ਵਿੱਚ ਬਾਪੂ ਮਰ ‘ਜੇ ,
ਏਦੂੰ ਵੱਡੀ ਕੋਈ ਸੱਟ ਨਹੀਂ .
ਕੁੱਝ ਬੇ-ਭਾਗੇ ਬੱਚਿਆਂ ਨੂੰ ਤਾਂ ,
ਦੋਵੇਂ ਹੀ ਵਿਛੋੜਾ ਦੇ ਜਾਂਦੇ ਨੇ :
ਉਂਜ ਕੱਟਣੀਂ ਭਾਵੇਂ ਪੈਂਦੀ ਐ ,
ਪਰ ਜ਼ਿੰਦਗ਼ੀ ਹੁੰਦੀ ਕੱਟ ਨਹੀਂ .
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037
9478408898
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly