ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨੀ ਐਤਵਾਰ ਨੂੰ ਪ੍ਰਾਚੀਨ ਸਿਵ ਮੰਦਿਰ ਮਹਿਤਪੁਰ ਚੋਂ ਭਗਵਾਨ ਸ੍ਰੀ ਪਰਸੂ ਰਾਮ ਜਯੰਤੀ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ ਪ੍ਰਬੰਧਕ ਕਮੇਟੀ ਤੇ ਇਸਤਰੀ ਸਤਿਸੰਗ ਸਭਾ ਵੱਲੋਂ ਭਗਵਾਨ ਸ੍ਰੀ ਪਰਸੂਰਾਮ ਜੀ ਦਾ ਗੁਨਗਾਨ ਕੀਤਾ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਵਿਨੋਦ ਸ਼ਰਮਾ, ਪ੍ਰਧਾਨ ਰਾਜਕੁਮਾਰ ਜੱਗਾ, ਅਸ਼ਵਨੀ ਸ਼ਰਮਾ, ਡਾਕਟਰ ਪ੍ਰਦੀਪ ਮਹਿਤਾ,ਰਵਿੰਦਰ ਦੂਬੇ, ਰਾਮਾ ਭੰਡਾਰੀ ਪ੍ਰਦੀਪ ਤਿਵਾੜੀ, ਪੰਡਿਤ ਦੇਵ ਨਰਾਇਣ, ਹੇਮੰਤ ਸ਼ਰਮਾ, ਯੋਗੇਸ ਸ਼ਰਮਾ ਬਰਜੇਸ ਮਹਿਤਾ, ਅਮਨ ਅਰੋੜਾ ਬਿਨੋਦ ਬਠਲਾ, ਬੱਲੀ ਮਹਿਤਾ, ਵਿਨੋਦ ਵਰਮਾ, ਭੂਸਣ ਅਰੋੜਾ, ਮਹਿੰਦਰ ਸੂਦ, ਰਜਿੰਦਰ ਸੇਖੜੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



