HOME ਜ਼ਿੰਦਗੀ ਜ਼ਿੰਦਾਬਾਦ

ਜ਼ਿੰਦਗੀ ਜ਼ਿੰਦਾਬਾਦ

4
ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ)
ਹਰ ਰੰਗ ਜ਼ਿੰਦਗੀ ਦੇ ਵਿੱਚ,,
ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ।।
ਛੋਟੀਆਂ ਛੋਟੀਆਂ ਗੱਲਾਂ ਤੋਂ,,
ਦਿਲਾਂ ਵਿੱਚ ਪੈ ਜਾਂਦੀ ਹੈ ਦੂਰੀ।।
ਕਦੇ ਕਦੇ ਸਮਝ ਲੈਣੀ ਚਾਹੀਦੀ ਹੈ,,
ਕਿਸੇ ਆਪਣੇ ਦੀ ਵੀ ਮਜ਼ਬੂਰੀ।।
*ਸਿੱਧੂਆਂ* ਐਵੇਂ ਕਿਸੇ ਦੇ ਥੱਲੇ ਲੱਗ ਕੇ,,
ਕਰਨੀ ਚਾਹੀਦੀ ਨਹੀਂ  ਜੀ ਹਜ਼ੂਰੀ।।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਜ਼ਿਲਾ ਗੁਰਦਾਸਪੁਰ
ਫ਼ੋਨ 062393 31711 
Previous articleਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਖਿਡਾਰੀ ਸੀ- ਗੁਰਕੀਰਤ ਸਿੰਘ ਮਾਂਗਟ ਗੋਲਡੀ
Next articleਸਲੇਟ ਫੱਟੀ