
ਸ਼੍ਰੋਮਣੀ ਅਕਾਲੀ ਦਲ ( ਬਾਦਲ ) ਨਾਲ ਪੂਰਾ ਪੰਜਾਬ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ : ਬੰਟੀ ਚੱਗਰਾਂ,ਭੀਲੋਵਾਲ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਲਖਵਿੰਦਰ ਸਿੰਘ ਲੱਖੀ ਗਿੱਲਜੀਆਂ ਨੁੰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲਾ ਹੁਸ਼ਿਆਰਪੁਰ (ਦਿਹਾਤੀ) ਦਾ ਦੂਸਰੀ ਵਾਰ ਪ੍ਰਧਾਨ ਨਿਯੁਕਤ ਕਰਨ ਤੇ ਹਲਕਾ ਚੱਬੇਵਾਲ ਤੋ ਅਕਾਲੀ ਆਗੂ ਨਿਰਮਲ ਸਿੰਘ ਭੀਲੋਵਾਲ ਅਤੇ ਸਤਨਾਮ ਸਿੰਘ ਬੰਟੀ ਚੱਗਰਾ ਦੀ ਅਗਵਾਈ ਵਿਚ ਹਲਕਾ ਚੱਬੇਵਾਲ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਕੀਤਾ ਗਿਆ ਅਤੇ ਸਮੁੱਚੀ ਜਥੇਬੰਦੀ ਵੱਲੋਂ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋ ਇਲਾਵਾ ਰਸਪਾਲ ਸਿੰਘ,ਅਵਤਾਰ ਸਿੰਘ,ਅਮਨਦੀਪ ਸਿੰਘ ਸੋਨੀ, ਅਵਤਾਰ ਸਿੰਘ ਸਸੋਲੀ, ਮੇਜਰ ਸਿੰਘ,ਪਰਗਟ ਸਿੰਘ ਪੱਟੀ, ਤਰਲੋਚਨ ਸਿੰਘ,ਸੁਮਿਤ ਸ਼ਰਮਾ ਲਾਲੀ,ਬਲਵੀਰ ਸਿੰਘ ਚੱਬੇਵਾਲ,ਪਰਮਜੀਤ ਸਿੰਘ ਪੰਮਾ ਸਿੰਘਪੁਰ,ਸੁੱਚਾ ਸਿੰਘ ਚੱਬੇਵਾਲ,ਕਮਲਜੀਤ ਸਿੰਘ ਜੱਟਪੁਰ,ਬਲਵਿੰਦਰ ਸਿੰਘ ਚੱਗਰਾ, ਪਰਮਜੀਤ ਸਿੰਘ,ਰਘਵੀਰ ਸਿੰਘ ਮਹਿਨਾ,ਮੁਖਤਿਆਰ ਸਿੰਘ, ਦਿਲਬਾਗ ਸਿੰਘ ਕਾਲੀਆਂ,ਲਾਲੀ ਭੀਲੋਵਾਲ,ਤਰਸੇਮ ਸਿੰਘ, ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


