HOME ਕੁਲਥਮ ਵੈਲਫੇਅਰ ਸੋਸਾਇਟੀ KWS ਦੀ ਟੀਮ ਵਲੋਂ ਲੋੜਵੰਦ ਧੀ ਦੇ ਇਲਾਜ ਵਾਸਤੇ...

ਕੁਲਥਮ ਵੈਲਫੇਅਰ ਸੋਸਾਇਟੀ KWS ਦੀ ਟੀਮ ਵਲੋਂ ਲੋੜਵੰਦ ਧੀ ਦੇ ਇਲਾਜ ਵਾਸਤੇ ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ – ਕੁਲਥਮ

1

ਪਿੰਡ ਕੁਲਥਮ ਵਿੱਚ ਨੌਜਵਾਨ ਸਾਥੀਆਂ ਵਲੋਂ ਪਿੰਡ ਕੁਲਥਮ ਦੇ ਭਲਾਈ ਕਾਰਜਾਂ ਅਤੇ ਸਮਾਜਿਕ ਕਾਰਜਾਂ ਲਈ ਬਣਾਈ

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਗਈ ਸੰਸਥਾ ਕੁਲਥਮ ਵੈਲਫੇਅਰ ਸੁਸਾਇਟੀ KWS ਦੇ ਬੈਨਰ ਹੇਠ ਪਿੰਡ ਦੀ ਇਕ ਲੋੜਵੰਦ ਧੀ ਦੇ ਇਲਾਜ ਵਾਸਤੇ ਪੰਜ ਹਜ਼ਾਰ ਦੀ ਰਾਸ਼ੀ ਕਮਲਜੀਤ ਕੌਰ ਨੂੰ ਸੌਂਪੀ ਗਈ ਔਰ ਪਰਿਵਾਰ ਨੇ KWS ਦੀ ਸਮੁੱਚੀ ਟੀਮ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਡਾ.ਸੋਨੂੰ ਨਰ (ਪ੍ਧਾਨ) ,ਸਤਨਾਮ ਸਿੰਘ ਅਟਵਾਲ (ਵਾਇਸ ਪ੍ਧਾਨ) ਕੋਮਲ ਕੁਮਾਰ (ਖਜਾਨਚੀ), ਦੀਪਕ ਅਟਵਾਲ (ਉਪ ਖਜਾਨਚੀ), ਕੁਲਵੰਤ ਕੁਮਾਰ (ਜਨਰਲ ਸਕੱਤਰ), ਕੁਲਦੀਪ ਕੁਮਾਰ (ਜਨਰਲ ਸਕੱਤਰ) , ਗੌਰਵ ਕੁਮਾਰ (ਪ੍ਰੋਜੈਕਟ ਕੋਆਰਡੀਨੇਟਰ) , ਸੋਨੂੰ ਚੁੰਬਰ(ਮੀਡੀਆ ਅਧਿਕਾਰੀ) , ਮੁਕੇਸ਼ ਕੁਮਾਰ (ਸਕੱਤਰ), ਹਰਜੋਤ, ਹੈਰੀ (ਸਲਾਹਕਾਰ), ਰੋਹਿਤ ਕੁਮਾਰ (ਸਕੱਤਰ), ਲਵਪੀ੍ਤ (ਸਕੱਤਰ), ਗਗਨ ਕੁਲਥਮ, ਲੇਖ ਰਾਜ ਕੁਲਥਮ, ਅਮਨ ਕੁਲਥਮ,ਪਰਦੀਪ ਕੁਮਾਰ, ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ) ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਦਸਵੰਧ ਗਰੀਬਾਂ ਲਈ ਐਨ ਜੀ ਓ ਵੱਲੋਂ ਰੈੱਡ ਕਰਾਸ ਭਵਨ ਵਿੱਖੇ ਕੀਤਾ ਗਿਆ ਖੂਨਦਾਨ
Next articleਹਰ ਸ਼ੁਕਰਵਾਰ ਡੇਗੂ ਤੇ ਵਾਰ ਕੰਪੇਨ ਦੀ ਸ਼ੁਰੂਆਤ