HOME ਹਰ ਸ਼ੁਕਰਵਾਰ ਡੇਗੂ ਤੇ ਵਾਰ ਕੰਪੇਨ ਦੀ ਸ਼ੁਰੂਆਤ

ਹਰ ਸ਼ੁਕਰਵਾਰ ਡੇਗੂ ਤੇ ਵਾਰ ਕੰਪੇਨ ਦੀ ਸ਼ੁਰੂਆਤ

1

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ) ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਹਸਪਤਾਲ ਸੀਨੀਅਰ ਸਰਜਨ ਦੇ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਬੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿ ਨਾਈ ਹੇਠ ਅੱਜ ਮਿਤੀ 9/5/20025 ਨੂੰ ਪੰਜਾਬ ਦੇ ਕੰਟੇਨਰ ਅਤੇ ਬੇਅਰ ਹਾਊਸ ਦੇ ਚੇਅਰਮੈਨ ਅਤੇ ਬੰਗਾ ਹਲਕੇ ਦੇ ਮਾਨਯੋਗ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਕੰਪੇਨ ਦੀ ਸ਼ੁਰੂਆਤ ਹਰੀ ਝੰਡੀ ਦੇਖ ਕੇ ਸਿਵਲ ਹਸਪਤਾਲ ਬੰਗਾ ਤੋ ਕੀਤੀ ਉਹਨਾਂ ਨੂੰ ਦੱਸਿਆ ਕੀ ਇਹ ਕੰਪੇਨ 9/5/25 ਤੋਂ ਲੈ ਕੇ ਦਸੰਬਰ 2025 ਤੱਕ ਲਗਾਤਾਰ ਚੱਲਣੀ ਹੈ ਉਹਨਾਂ ਦੱਸਿਆ ਕਿ ਇਸ ਕੰਪੇਨ ਦੇ ਤਹਿਤ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਵੀ ਲਾਰਵਾ ਪਹਿਚਾਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਕੀ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਤੇ ਕਰਮਚਾਰੀ ਦੇਣਗੇ ਇਸ ਸਮੇਂ ਸਿਵਿਲ ਹਸਪਤਾਲ ਦੇ ਸੀਨੀਅਰ ਮੈਡੀਕਲ ਡਾਕਟਰ ਜਸਵਿੰਦਰ ਸਿੰਘ ਡਾਕਟਰ ਤਜਿੰਦਰ ਸਿੰਘ ਡਾਕਟਰ ਬਲਜਿੰਦਰ ਕੁਮਾਰ ਮੈਡਮ ਹਰਵਿੰਦਰ ਕੌਰ ਨਰਸਿੰਗ ਸਿਸਟਮ ਸ੍ਰੀ ਹਰਮੇਸ਼ ਲਾਲ ਹੈਲਥ ਇੰਸਪੈਕਟਰ ਸ੍ਰੀ ਰਾਜ ਕੁਮਾਰ ਹੈਲਥ ਵਰਕਰ ਸ਼੍ਰੀਮਤੀ ਮਨਜੀਤ ਕੌਰ ਐਲਐਚਪੀ ਸ੍ਰੀਮਤੀ ਬਲਬੀਰ ਕੌਰ ਏ ਐਨ ਐਮ ਸ੍ਰੀ ਸੁਖਦੇਵ ਕੌਰ ਏ ਐਨਐਮ ਸੁਨੀਤਾ ਰਾਣੀ ਪੂਜਾ ਰਾਣੀ ਪਰਮਜੀਤ ਕੌਰ ਗੁਰਬਖਸ਼ ਕੌਰ ਸੰਦੀਪ ਕੌਰ ਸੀਮਾ ਰਾਣੀ ਆਦੇ ਜਗਜੀਤ ਕੌਰ ਆਸ਼ਾ ਵਰਕਰ ਸ਼੍ਰੀ ਸਜੀਨ ਤੇਜਪਾਲ ਅਤੇ ਗਗਨਦੀਪ ਚੈੱਕਰ   ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕੁਲਥਮ ਵੈਲਫੇਅਰ ਸੋਸਾਇਟੀ KWS ਦੀ ਟੀਮ ਵਲੋਂ ਲੋੜਵੰਦ ਧੀ ਦੇ ਇਲਾਜ ਵਾਸਤੇ ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ – ਕੁਲਥਮ
Next articleਮਿਸ਼ਨਰੀ ਵਰਕਰ ਹੰਸ ਰਾਜ ਨੰਬਰਦਾਰ ਦੀ ਮਾਤਾ ਰਾਮ ਪਿਆਰੀ ਜੀ ਦੀ ਅੰਤਿਮ ਅਰਦਾਸ ਕੀਤੀ ਗਈ