HOME ਕੇਜਰੀਵਾਲ ਭਗਵੰਤ ਭਜਾਉ ਜ਼ਮੀਨਾਂ ਬਚਾਉ- ਕਸ਼ਮੀਰ ਸਿੰਘ ਪੰਨੂ

ਕੇਜਰੀਵਾਲ ਭਗਵੰਤ ਭਜਾਉ ਜ਼ਮੀਨਾਂ ਬਚਾਉ- ਕਸ਼ਮੀਰ ਸਿੰਘ ਪੰਨੂ

4

ਮਹਿਤਪੁਰ   (ਸਮਾਜ ਵੀਕਲੀ)  (ਚੰਦੀ)-ਪੰਜਾਬ ਸਰਕਾਰ  ਲੈਂਡ ਪੋਲਿੰਗ ਪੁਲਸੀ ਅਧੀਨ ਕਿਸਾਨਾਂ ਮਜਦੂਰਾਂ ਦੀਆਂ ਜ਼ਮੀਨਾਂ ਹੜੱਪਣ ਚਾਹੁੰਦੀ ਹੈ ਇਸ ਨੂੰ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਜਥੇਬੰਦੀਆਂ ਇੱਕ ਇੰਚ ਜ਼ਮੀਨ ਨਹੀਂ ਖੋਹਣ ਦੇਣੀਗੀਆ ਸਾਨੂੰ ਭਾਵਾਂ ਕੋਈ ਕੁਰਬਾਨੀ ਕਰਨੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ । ਰੋਸ ਕਾਰਨ ਅੱਜ ਪੰਜਾਬ ਵਿਚ ਟਰੈਕਟਰ ਮਾਰਚ ਕੱਢੇ ਗਏ ਇਸੇ ਕੜੀ ਤਹਿਤ ਮਹਿਤਪੁਰ ਟਰੈਕਟਰ ਅਤੇ ਗੱਡੀਆਂ ਦਾਂ ਕਾਫ਼ਲਾ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਬੀਕੇਯੂ ਦੁਆਬਾ ਦੀ ਅਗਵਾਈ ਰੋਸ ਮਾਰਚ ਵਿੱਚ ਸ਼ਾਮਲ ਹੋਇਆ । ਕਿਸਾਨ ਆਗੂਆਂ ਨੇ ਕਿਹਾ  ਜੇਕਰ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪੋਲਸੀ ਨੂੰ ਵਾਪਸ ਨਾ ਲਿਆ ਇਸ ਦੇ ਸਿੱਟੇ ਗਭੀਰ ਨਿਕਲਣਗੇ ਇਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ ,ਬਲਵੀਰ ਸਿੰਘ ਉਧੋਵਾਲ, ਕਿਰਪਾਲ ਸਿੰਘ ਤੰਦਾਉਰਾ ,ਤਰਲੋਚਨ ਸਿੰਘ ਬਾਉਪੁਰ ਖ਼ੁਰਦ ,ਕੁਲਵੀਰ ਸਿੰਘ ਕਾਇਮਵਾਲਾ, ਬਲਜੀਤ ਸਿੰਘ ਬਾਲੋਕੀ, ਸੰਤੋਖ ਸਿੰਘ ਝੁਗੀਆਂ , ਜਸਵੀਰ ਸਿੰਘ ਅਕਬਰ ਪੁਰ ਕਲਾ, ਸਤਨਾਮ ਸਿੰਘ ਰਾਮੂਵਾਲ, ਜਸਪਾਲ ਸਿੰਘ, ਮਨਜੀਤ ਸਿੰਘ ਬਾਉਪੁਰ ਖ਼ੁਰਦ, ਤਰਲੋਚਨ ਸਿੰਘ ਰੌਂਤਾ, ਗੁਰਮੇਜ ਸਿੰਘ ਰੌਂਤਾ ,ਗੁਰਮੇਲ ਸਿੰਘ ਪਛਾੜੀਆ, ਹੀਰਾ ਸਿੰਘ, ਜ਼ੋਰਾਂ ਸਿੰਘ ਰਾਜੋਵਾਲ, ਜਸਵਿੰਦਰ ਸਿੰਘ ਸਰਪੰਚ ਅਕਬਰ ਖ਼ੁਰਦ ,ਜਸਪਾਲ ਸਿੰਘ ਸਰਸੇਵਾਲਾ, ਗੁਰਭੇਜ ਸਿੰਘ ਪੰਨੂ, ਜਰਨੈਲ ਸਿੰਘ, ਹਰਬੰਸ ਸਿੰਘ ਤੰਦਾਉਰਾ, ਗੁਰਨਾਮ ਸਿੰਘ, ਭਜਨ ਸਿੰਘ ਉਧੋਵਾਲ, ਅਮਰਜੀਤ ਸਿੰਘ ,ਬਲਵਿੰਦਰ ਸਿੰਘ ਬਿੰਦਾ ,ਪੰਨੂ ਤੰਦਾਉਰਾ ਆਦਿ ਕਿਸਾਨ ਆਗੂ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਮਹੂਰੀ ਅਧਿਕਾਰ ਸਭਾ ਵੱਲੋਂ ਤਰੰਜੀਖੇੜਾ ਪਿੰਡ ਚੋਂ ਫੜੇ ਗਏ ਮਿਲਾਵਟੀ ਦੁੱਧ ਬਾਰੇ ਤੱਥ ਖੋਜ ਰਿਪੋਰਟ-ਜਗਜੀਤ ਭੁਟਾਲ
Next articleਸੂਬਾ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਤੇ ਨੀਅਤ ਸਾਫ ਦਿਖਾਈ ਨਹੀਂ ਦੇ ਰਹੀ : ਪਰਮਜੀਤ ਸਿੰਘ ਟੂਸਾ