ਕਬੱਡੀ ਪ੍ਰਮੋਟਰ ਸਰਦਾਰ ਹਰਵਿੰਦਰ ਸਿੰਘ ਲੱਡੂ ਜਹਾਂਗੀਰ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰਮੋਟਰ ਸਰਦਾਰ ਹਰਵਿੰਦਰ ਸਿੰਘ ਲੱਡੂ ਜਹਾਂਗੀਰ ਇਹ ਉਹ ਇਨਸਾਨ ਆ ਜਿਸ ਨੇ ਅਨੇਕਾ ਕਬੱਡੀ ਖਿਡਾਰੀਆਂ ਦੇ ਸਨਮਾਨ ਕਰ ਦਿੱਤੇ ਅਤੇ ਅਨੇਕਾਂ ਬੁਲਰਿਆ ਦੇ ਸਨਮਾਨ ਕਰ ਦਿੱਤੇ ਹਰ ਇੱਕ ਉਹ ਇਨਸਾਨ ਦਾ ਸਨਮਾਨ ਕੀਤਾ ਜੋ ਕਬੱਡੀ ਨਾਲ ਜੁੜਿਆ ਹੋਇਆ ਤੇ ਜੋ ਲੋੜਵੰਦ ਆ | ਵਾਹਿਗੁਰੂ ਜੀ ਮਿਹਰ ਸਦਕਾ ਇਹਨਾ ਦੇ ਕੰਮ ਬੋਲਦੇ ਆ | ਇਹਨਾ ਦਾ ਨਾਮ ਬੋਲਦਾ | ਬਹੁਤ ਘੱਟ ਇਸ ਤਰਾਂ ਦੇ ਇਨਸਾਨ ਹੁੰਦੇ ਆ ਜੋ ਹਰ ਇੱਕ ਨਾਲ ਖੜਦੇ ਆ | ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਹਮੇਸ਼ਾ ਇਹਨਾ ਨੂੰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਸਿੱਖਿਆ ਦੇ ਖੇਤਰ ਵਿੱਚ ਉਤਕ੍ਰਿਸ਼ਟ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ
Next articleਸਾਬਕਾ ਬੈਂਕ ਮੈਨੇਜਰ ਕੇਵਲ ਸਿੰਘ ਸਾਹਨੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ