ਖ਼ਤਮ ਹੋਣ ਵਾਲ਼ਾ ਹੈ

ਬਰਜਿੰਦਰ ਕੌਰ

(ਸਮਾਜਵੀਕਲੀ)

ਵੋਟਾਂ ਦੇ ਤਿਉਹਾਰ ਵਾਲ਼ਾ
ਗਲ਼ੀ ਗਲ਼ੀ ਵਾਲਾ ਸ਼ੋਰ
ਹੁਣ ਖਤਮ ਹੋਣ ਵਾਲ਼ਾ ਹੈ
ਨੇਤਾ ਜੀ ਦੇ ਪਿਆਰ ਵਾਲ਼ੇ
ਮਾਣੇ ਨਿੱਘ ਵਾਲ਼ਾ ਜ਼ੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ

ਉਤਰੇ ਨੇ ਮੈਦਾਨ ਵਿੱਚ
ਵੋਟਾਂ ਮੰਗਣ ਦਾ ਦੌਰ
ਹੁਣ ਖ਼ਤਮ ਹੋਣ ਵਾਲ਼ਾ
ਘਰ ਘਰ ਜਾ ਕੇ ਲੋਕਾਂ ਨੂੰ
ਭਰਮਾਉਣ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਕੀਤੇ ਗਏ ਵਾਅਦਿਆਂ ਦੀ
ਚੜ੍ਹਾਈ ਪਤੰਗ ਵਾਲ਼ਾ ਡੋਰ
ਹੁਣ ਖ਼ਤਮ ਹੋਣ ਵਾਲ਼ਾ ਹੈ
ਲੋਕਾਂ ਵਿੱਚੋਂ ਦੀਹਦੇ ਰੱਬ ਦੀ
ਪੈ ਰਹੀ ਦੁਹਾਈ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਪੈ ਗਈਆਂ ਵੋਟਾਂ ਜਦ
ਮੇਲ਼ ਮਿਲਾਪਾਂ ਵਾਲਾ ਜੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ
ਵੀਹ ਫਰਵਰੀ ਤੱਕ ਮਿਲ਼ ਲਓ
ਮੂੰਹ ਦਿਖਾਈ ਵਾਲਾ ਭੋਰ
ਹੁਣ ਖ਼ਤਮ ਹੋਣ ਵਾਲ਼ਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਵੋਟਾਂ ਦੇ ਤਿਉਹਾਰ ਵਾਲ਼ਾ
ਗਲ਼ੀ ਗਲ਼ੀ ਵਾਲਾ ਸ਼ੋਰ
ਹੁਣ ਖਤਮ ਹੋਣ ਵਾਲ਼ਾ ਹੈ
ਨੇਤਾ ਜੀ ਦੇ ਪਿਆਰ ਵਾਲ਼ੇ
ਮਾਣੇ ਨਿੱਘ ਵਾਲ਼ਾ ਜ਼ੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ

ਉਤਰੇ ਨੇ ਮੈਦਾਨ ਵਿੱਚ
ਵੋਟਾਂ ਮੰਗਣ ਦਾ ਦੌਰ
ਹੁਣ ਖ਼ਤਮ ਹੋਣ ਵਾਲ਼ਾ
ਘਰ ਘਰ ਜਾ ਕੇ ਲੋਕਾਂ ਨੂੰ
ਭਰਮਾਉਣ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਕੀਤੇ ਗਏ ਵਾਅਦਿਆਂ ਦੀ
ਚੜ੍ਹਾਈ ਪਤੰਗ ਵਾਲ਼ਾ ਡੋਰ
ਹੁਣ ਖ਼ਤਮ ਹੋਣ ਵਾਲ਼ਾ ਹੈ
ਲੋਕਾਂ ਵਿੱਚੋਂ ਦੀਹਦੇ ਰੱਬ ਦੀ
ਪੈ ਰਹੀ ਦੁਹਾਈ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਪੈ ਗਈਆਂ ਵੋਟਾਂ ਜਦ
ਮੇਲ਼ ਮਿਲਾਪਾਂ ਵਾਲਾ ਜੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ
ਵੀਹ ਫਰਵਰੀ ਤੱਕ ਮਿਲ਼ ਲਓ
ਮੂੰਹ ਦਿਖਾਈ ਵਾਲਾ ਭੋਰ
ਹੁਣ ਖ਼ਤਮ ਹੋਣ ਵਾਲ਼ਾ ਹੈ।

ਬਰਜਿੰਦਰ ਕੌਰ ਬਿਸਰਾਓ..

ਵੋਟਾਂ ਦੇ ਤਿਉਹਾਰ ਵਾਲ਼ਾ
ਗਲ਼ੀ ਗਲ਼ੀ ਵਾਲਾ ਸ਼ੋਰ
ਹੁਣ ਖਤਮ ਹੋਣ ਵਾਲ਼ਾ ਹੈ
ਨੇਤਾ ਜੀ ਦੇ ਪਿਆਰ ਵਾਲ਼ੇ
ਮਾਣੇ ਨਿੱਘ ਵਾਲ਼ਾ ਜ਼ੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ

ਉਤਰੇ ਨੇ ਮੈਦਾਨ ਵਿੱਚ
ਵੋਟਾਂ ਮੰਗਣ ਦਾ ਦੌਰ
ਹੁਣ ਖ਼ਤਮ ਹੋਣ ਵਾਲ਼ਾ
ਘਰ ਘਰ ਜਾ ਕੇ ਲੋਕਾਂ ਨੂੰ
ਭਰਮਾਉਣ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਕੀਤੇ ਗਏ ਵਾਅਦਿਆਂ ਦੀ
ਚੜ੍ਹਾਈ ਪਤੰਗ ਵਾਲ਼ਾ ਡੋਰ
ਹੁਣ ਖ਼ਤਮ ਹੋਣ ਵਾਲ਼ਾ ਹੈ
ਲੋਕਾਂ ਵਿੱਚੋਂ ਦੀਹਦੇ ਰੱਬ ਦੀ
ਪੈ ਰਹੀ ਦੁਹਾਈ ਵਾਲ਼ਾ ਸ਼ੋਰ
ਹੁਣ ਖ਼ਤਮ ਹੋਣ ਵਾਲ਼ਾ ਹੈ

ਪੈ ਗਈਆਂ ਵੋਟਾਂ ਜਦ
ਮੇਲ਼ ਮਿਲਾਪਾਂ ਵਾਲਾ ਜੋਸ਼
ਹੁਣ ਖ਼ਤਮ ਹੋਣ ਵਾਲ਼ਾ ਹੈ
ਵੀਹ ਫਰਵਰੀ ਤੱਕ ਮਿਲ਼ ਲਓ
ਮੂੰਹ ਦਿਖਾਈ ਵਾਲਾ ਭੋਰ
ਹੁਣ ਖ਼ਤਮ ਹੋਣ ਵਾਲ਼ਾ ਹੈ।

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ”
Next articleਕਰੋਨਾ ਪੀੜਤ:-