IPL ‘ਚ ਸਭ ਤੋਂ ਜ਼ਿਆਦਾ ਵਾਰ ‘0’ ‘ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ ‘ਚ ਕਈ ਦਿੱਗਜ ਵੀ ਸ਼ਾਮਲ

 ਜਲੰਧਰ /ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਆਈ.ਪੀ.ਐੱਲ. ਸ਼ੁਰੂ ਹੋਣ ਵਿਚ ਸਿਰਫ 9 ਦਿਨਾਂ ਦਾ ਸਮਾਂ ਬਚਿਆ ਹੈ। ਉਥੇ ਹੀ ਇਹ ਟੂਰਨਾਮੈਂਟ 19 ਸਤੰਬਰ ਨੂੰ ਸ਼ੁਰੂ ਹੋਵੇਗਾ। ਜਦੋਂ ਕਿ ਫਾਈਨਲ 10 ਨਵੰਬਰ ਨੂੰ ਖੇਡਿਆ ਜਾਵੇਗਾ। ਦੁਨੀਆ ਦੀ ਸਭ ਤੋਂ ਵੱਡੀ ਟੀ20 ਲੀਗ ਆਈ.ਪੀ.ਐੱਲ. ਵਿਚ ਬੱਲੇਬਾਜਾਂ ਦਾ ਬੋਲਬਾਲਾ ਰਹਿੰਦਾ ਹੈ। ਆਈ.ਪੀ.ਐੱਲ. ਦੇ 12 ਸੀਜ਼ਨ ਹੋ ਚੁੱਕੇ ਹਨ, ਇਸ ਦੌਰਾਨ ਆਈ.ਪੀ.ਐਲ. ਵਿਚ ਕਈ ਰਿਕਾਰਡ ਬਣੇ ਅਤੇ ਕਈ ਰਿਕਾਰਡ ਟੁੱਟੇ ਵੀ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਆਈ.ਪੀ.ਐੱਲ. ਦੇ ਉਨ੍ਹਾਂ 5 ਬੱਲੇਬਾਜਾਂ ਨਾਲ ਰੂ-ਬ-ਰੂ ਕਰਵਾਉਂਦੇ ਹਾਂ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਸਿਫ਼ਰ ‘ਤੇ ਆਉਟ ਹੋਏ ਹਨ।

Previous articleਨਗਰ ਕੌਂਸਲ ਨੂਰਮਹਿਲ ਖਿਲਾਫ਼ ਲੱਗੇ ਨਾਅਰੇ, 16 ਨੂੰ ਹੋਵੇਗਾ ਜ਼ਬਰਦਸਤ ਪ੍ਰਦਰਸ਼ਨ – ਅਸ਼ੋਕ ਸੰਧੂ ਨੰਬਰਦਾਰ
Next articleਗਾਇਕ ਅਮਰੀਕ ਜੱਸਲ ਲੈ ਕੇ ਹਾਜ਼ਰ ਹੋ ਰਿਹਾ ਹੈ ‘ਆਪਣਾ ਪਿੰਡ’