ਅੰਤਰਰਾਸ਼ਟਰੀ ਕਬੱਡੀ ਕੂਮੈਟੇਟਰ ਜੱਸਾ ਮਾਨ ਘਰਖਣਾ ਨਿਊਜ਼ੀਲੈਂਡ ਲਈ ਰਵਾਨਾ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਪਣੀ ਮਿਹਨਤ ਤੇ ਲਗਨ ਸਦਕਾ ਵੱਡੀਆਂ ਮੱਲਾਂ ਮਾਰੀਆਂ ਨੇ ਕਬੱਡੀ ਜਗਤ ਚ, ਕਬੱਡੀ ਦੇ ਖੇਡ ਮੁਕਾਬਲਿਆਂ ਵਿੱਚ ਮੁੱਖ ਬੁਲਾਰੇ ਵਜੋਂ ਅਹਿਮ ਭੂਮਿਕਾ ਨਿਊਜ਼ੀਲੈਂਡ ਦੇ ਖੇਡ ਮੇਲਿਆਂ ਤੇ ਨਿਭਾਉਣ ਵਾਲੇ ਜੱਸਾ ਘਰਖਣਾਂ ਦਾ ਅਗਲਾ ਪੜਾਅ ਵੀ ਕਬੱਡੀ ਕੂਮੈਟੇਟਰ ਤੇ ਤੌਰ ਤੇ ਜਾਰੀ ਰਹੇਗਾ,ਜੱਸਾ ਘਰਖਣਾਂ ਦੀ ਇਸ ਟੂਰ ਲਈ ਖੇਡ ਪ੍ਰੋਮਟਰ ਤੀਰਥ ਸਿੰਘ ਅਟਵਾਲ ਨਿਊਜ਼ੀਲੈਂਡ, ਗੁਰਦੀਪ ਸਿੰਘ ਅਟਵਾਲ ਨਿਊਜ਼ੀਲੈਂਡ, ਸਹਿਬਾਜ ਕੂੰਨਰ ਨਿਊਜ਼ੀਲੈਂਡ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਜੋਤ ਗਿੱਲ ਮਾਛੀਵਾੜਾ ਸਾਹਿਬ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜੂ ਕੋਟਲਾ ਭੜੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨਿਊਜ਼ੀਲੈਂਡ ਆਦਿ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ।ਤੇਜਿੰਦਰ ਕਕਰਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 240
Next articleਵਿਸ਼ਵ ਜੰਗਲਾਤ ਦਿਵਸ” ਮੌਕੇ ਵਿਸਥਾਰ ਰੇਂਜ ਲੁਧਿਆਣਾ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਇੱਕ ਰੋਜਾ ਵਾਤਾਵਰਣ ਜਾਗਰੂਕਤਾ ਵਰਕਸ਼ਾਪ ਲਗਾਈ ਗਈ।