ਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਚੇਅਰਮੈਨ ਤੇ ਕਾਰਜਕਾਰੀ ਪ੍ਰਧਾਨ ਸ: ਗੁਰਭਗਬੰਤ ਸਿੰਘ ਸੰਧਾਵਾਲ਼ੀਆ ਵੱਲੋਂ ਪੰਜਾਬ ਦੇ ਨਵੇਂ ਬਣੇ ਸੀ ਐਮ ਸ: ਚਰਨਜੀਤ ਸਿੰਘ ਚੰਨੀ ਨੂੰ ਬਹੁਤ ਬਹੁਤ ਵਧਾਈ।

ਸ: ਚਰਨਜੀਤ ਸਿੰਘ ਚੰਨੀ

ਹਮਬਰਗ (ਰੇਸ਼ਮ ਭਰੋਲੀ)- ਇੱਕੋ ਇੱਕ ਹੀ ਇੰਡੀਅਨ ਉਵਰਸੀਜ ਕਾਂਗਰਸ ਪਾਰਟੀ ਹੈ ਜਿਹੜੀ ਅਮੀਰ ਗਰੀਬ ਜਾ ਊਚ-ਨੀਚ ਤੇ ਨਾਂ ਜਾਤ ਪਾਤ ਦੇ ਫਰਕ ਕੀਤੇ ਵਰੈਗ ਕੰਮ ਤੇ ਉਸ ਦੀ ਕੁਇਅਰੀਫਕੈਸ਼ਨ ਮਹਿਨਤ ਕਰਨ ਵਾਲੇ ਵਰਕਰ ਨੂੰ ਮਹਿਨਤ ਦੇ ਹਿਸਾਬ ਨਾਲ ਅਹੁਦੇ ਦੇਂਦੀ ਹੈ, ਇਸ ਦੀ ਤਾਜਾ ਮਿਸਾਲ ਹੈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕਰਕੇ ਬਹੁਤ ਵਧੀਆ ਫੈਸਲਾ ਲਿਆ ਹੈ ਇਸ ਲਈ ਯੂਰਪ ਕਮੇਟੀ ਤੇ ਜਰਮਨ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਚੇਅਰਮੈਨ ਹੋਣ ਦੇ ਨਾਤੇ ਤੇ ਮੈ ਸਾਡੀ ਆ ਕਮੇਟੀ ਸ੍ਰੀਮਤੀ ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਤੇ ਬਾਕੀ ਸਾਰਿਆ ਦਾ ਧੰਨਵਾਦ ਕਰਦੇ ਹਾ.
ਵਧਾਈ ਦੇਣ ਵਾਲ਼ਿਆਂ ਵਿੱਚ ਜਰਮਨ ਤੇ ਯੂਰਪ ਕਾਂਗਰਸ ਕਮੇਟੀਆਂ ਜਿਹਨੀ ਵਿੱਚ ਦੇ ਪ੍ਰਧਾਨ ਪ੍ਰਮੋਧ ਕੁਮਾਰ , ਰਾਜ ਸ਼ਰਮਾ , ਰਾਜੀਵ ਬੇਰੀ , ਸੁਖਜਿੰਦਰ ਸਿੰਘ ਗਰੇਵਾਲ਼ , ਮੁਖ਼ਤਿਆਰ ਸਿੰਘ ਰੰਧਾਵਾ , ਨਜ਼ਮਾਂ ਨਾਜ , ਹਰਿੰਦਰ ਸਿੰਘ ਔਖਲ , ਲਾਲੀ ਮਗਤੇਬਰਗ , ਜੇ ਐਸ਼ ਧਾਲੀਵਾਲ , ਮਲਕੀਤ ਸਿੰਘ ਲੰਬੜ , ਗੁਰਜੀਤ ਸਿੰਘ ਰੂਬੀ ਕੋਆਰਡੀਨੇਟਰ , ਦਲਜੀਤ ਸਿੰਘ ਡੋਲਮੇਚਰ , ਸੰਤੋਖ ਸਿੰਘ , ਵਰਿੰਦਰ ਸਿੰਘ ਥਿਆੜਾ, ਮਨਵੀਰ ਸਿੰਘ ਬੜੈਚ , ਐਸ਼ ਸਨੀ , ਰਣਜੀਤ ਸਿੰਘ , ਡਰੈਸ਼ਨ, ਜੁਝਾਰ ਸਿੰਘ ਡਰੈ਼ਸ਼ਨ, ਅਵਤਾਰ ਸਿੰਘ ਜੋਹਲ, ਕੂਰ ਸਿੰਘ ਮੈਹਮੀ ਤੇ ਹੋਰ ਬਹੁਤ ਸਾਰੇ ਮੈਂਬਰ ਸਾਮਲ ਹਨ।

Previous article****** ਦੇਖ ਲਿਆ ******
Next articleਸਮਤਾ ਸੈਨਿਕ ਦਲ ਦਾ ਸੋਵੀਨਰ 14 ਅਕਤੂਬਰ ਨੂੰ ਹੋਵੇਗਾ ਜਾਰੀ, ਸੋਵੀਨਰ ਦੇ ਸੰਪਾਦਕੀ ਮੰਡਲ ‘ਚ ਕੁਲਦੀਪ ਭੱਟੀ ਐਡਵੋਕੇਟ ਹੋਏ ਸ਼ਾਮਲ