ਭਾਰਤ ਵੱਲੋਂ ਪਿਨਾਕਾ ਮਲਟੀ ਬੈਰਲ ਰਾਕੇਟ ਲਾਂਚਰ ਸਿਸਟਮ ਦੀ ਸਫ਼ਲ ਪਰਖ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੇ ਅੱਜ ਪੋਖਰਨ ਰੇਂਜ ‘ਤੇ ਮਲਟੀ ਬੈਰਲ ਰਾਕੇਟ ਲਾਂਚਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਨੇ ਬਿਆਨ ਵਿੱਚ ਕਿਹਾ ਕਿ ਪਿਨਾਕਾ ਐਕਸਟੈਂਡਡ ਰੇਂਜ (ਪਿਨਾਕਾ-ਈਆਰ), ਏਰੀਆ ਡੇਨਿਅਲ ਮਿਨਿਸ਼ਨ (ਏਡੀਐਮ) ਅਤੇ ਸਵਦੇਸ਼ੀ ਤੌਰ ‘ਤੇ ਵਿਕਸਤ ਫਿਊਜ਼ ਦੇ ਵੱਖ-ਵੱਖ ਟੈਸਟ ਰੇਂਜਾਂ ਵਿੱਚ ਸਫਲ ਪ੍ਰੀਖਣ ਕੀਤੇ ਗਏ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਲੀਕਾਪਟਰ ਹਾਦਸਾ: ਪੰਜ ਹੋਰ ਫ਼ੌਜੀ ਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਹੋਈ
Next articleਅਮਰੀਕਾ ਨੇ ਕਰੋਨਾ ਵਿਰੋਧੀ ਟੀਕਾ ਨਾ ਲਗਵਾਉਣ ਵਾਲਾ ਜਲ ਸੈਨਾ ਕਮਾਂਡਰ ਬਰਖ਼ਾਸਤ ਕੀਤਾ