(ਸਮਾਜ ਵੀਕਲੀ)
ਮੈਂ ਵੱਡੀ ਹੋ ਕੇ ਅਧਿਆਪਕ ਬਣਨਾ ਚਾਹੁੰਦੀ ਹਾਂ। ਜਦੋਂ ਮੈਂ ਅਧਿਆਪਕ ਬਣ ਜਾਵਾਂਗੀ ਤਾਂ ਮੈਂ ਆਪਣੇ ਮਾਤਾ – ਪਿਤਾ ਨੂੰ ਕਈ ਤੋਹਫੇ ਲੈ ਕੇ ਦੇਵਾਂਗੀ । ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਵਾਂਗੀ। ਮੈਂ ਵੱਡੀ ਹੋ ਕੇ ਵੀ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਾਂਗੀ ਅਤੇ ਆਪਣੇ ਅਧਿਆਪਕਾਂ ਦੇ ਘਰ ਵੀ ਜ਼ਰੂਰ ਜਾਵਾਂਗੀ। ਮੈਂ ਟੈਲੀਵਿਜ਼ਨ ਘੱਟ ਦੇਖਾਂਗੀ। ਮੈਂ ਆਪਣੇ ਅਧਿਆਪਕਾਂ ਦੇ ਘਰ ਜਾਵਾਂਗੀ। ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਤਰਨਦੀਪ ਕੌਰ
ਜਮਾਤ ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ
ਸੈਂਟਰ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ )
ਜਮਾਤ ਇੰਨਚਾਰਜ ਅਤੇ ਗਾਇਡ ਅਧਿਆਪਕ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ।