ਮੈਂ ਆਜ਼ਾਦੀ ਬੋਲਦੀ

Mool Chand Sharma

(ਸਮਾਜ ਵੀਕਲੀ)

ਜਦੋਂ ਕਿਸੇ ਲੀਡਰ ਦੀ ਜਿੱਤ ਦੇ
ਢੋਲ ਨਗਾਰੇ ਵੱਜ ਜਾਂਦੇ ਨੇ .
ਮੁਫ਼ਤ ਦੇਣ ਦੇ ਵਾਅਦਿਆਂ ਵਾਲ਼ੇ
ਹੱਕ ਦੇਣੋਂ ਵੀ ਭੱਜ ਜਾਂਦੇ ਨੇ .
ਪੂਰੇ ਚੁਹੱਤਰ ਸਾਲ ਹੋ ਗਏ ,
ਏਹੋ ਸਿਲਸਿਲਾ ਚਲਦੇ ਨੂੰ :
ਵੋਟਰ ਭੁੱਖੇ ਮਰਦੇ ਰਹਿੰਦੇ ਨੇ ,
ਆਗੂ ਲੋੜੋਂ ਵਾਧੂ ਰੱਜ ਜਾਂਦੇ ਨੇ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮਿੰਦਰ ਕੁਮਾਰ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ
Next articleਨਵੀ ਸੋਚ