HOME ਹੁਸ਼ਿਆਰਪੁਰ ਆਟੋ ਮੋਬਾਈਲ ਵੱਲੋਂ ਵਿਕਟੋਰੀਸ ਗੱਡੀ ਦੀ ਹੋਈ ਘੁੰਡ ਚੁਆਈ

ਹੁਸ਼ਿਆਰਪੁਰ ਆਟੋ ਮੋਬਾਈਲ ਵੱਲੋਂ ਵਿਕਟੋਰੀਸ ਗੱਡੀ ਦੀ ਹੋਈ ਘੁੰਡ ਚੁਆਈ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਭਾਰਤ  ਦੀ ਨੰ: 1 ਕਾਰ ਕੰਪਨੀ ਮਾਰੂਤੀ ਸਜ਼ੂਕੀ ਇੰਡੀਆ ਲਿਮਿਟਿਡ ਹਮੇਸ਼ਾ ਹੀ ਆਪਣੇ ਗਾਹਕਾ ਦੀ ਜਰੂਰਤ ਨੂੰ ਧਿਆਨ ਵਿਚ ਰੱਖਦਿਆਂ ਹਮੇਸ਼ਾ ਹੀ ਨਵੇਂ ਨਵੇਂ ਆਧੁਨਿਕ ਕਾਰਾਂ ਮਾਰਕੀਟ ਵਿੱਚ ਉਤਾਰਦੀ ਰਹੀ ਹੈ। ਇਸ ਸਿਲਸਿਲੇ ਵਿੱਚ ਅੱਜ ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਈਲਜ਼ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿੱਚ ਨਵੀਂ ਵਿਕਟੋਰੀਸ ਗੱਡੀ ਦੀ ਲੌਚਿੰਗ ਕੀਤੀ ਗਈ। ਅੱਜ ਸਿੰਗੜੀਵਾੜਾ ਵਿੱਚ ਇਸ ਗੱਡੀ ਦੀ ਘੁੰਡ ਚੁਆਈ ਕੀਤੀ ਗਈ ਇਸ ਮੌਕੇ  ਕੰਪਨੀ ਦੇ ਐਮ ਡੀ ਗੁਰਪ੍ਰੀਤ ਸਿੰਘ ਨੇ ਇਸ ਗੱਡੀ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਕਿਹਾ ਕਿ ਨਵੀਂ ਵਿਕਟੋਰੀਸ ਪੈਟਰੋਲ, ਸੀ ਐਨ ਜੀ  ਅਤੇ ਸੁਪਰ ਹਾਈਬਰੈੱਡ ਵੈਰੀਆਂਟ ਵਿੱਚ ਅਵਾਏਗੀ ਅਤੇ ਸਭ ਤੋ leatest safety ਫੀਚਰਸ ਅਦਾਸ ਦੇ ਨਾਲ ਆਵੇਗੀ ਇਸ ਮੌਕੇ ਉਹਨਾਂ ਤੋਂ ਇਲਾਵਾ ਆਰ ਐਮ  ਸਟੇਟ ਬੈਂਕ ਕੁੰਦਨ , ਸੰਤ ਬਾਬਾ ਬਲਬੀਰ ਸਿੰਘ, ਸੰਤ ਬਾਬਾ ਹਰਮਨਜੀਤ ਸਿੰਘ, ਬੋਬੀ ਤੋਂ ਰਾਹੁਲ, ਸਬੀ ਬੈਂਕ ਤੋਂ ਵਰੁਣ, ਰੋਹਿਤ, ਇੰਡੋਸੈਂਡ  ਬੈਂਕ ਤੋਂ ਪੁਸ਼ਪ,  ਸ਼ਿਵ ਸੁੰਦਰਮ ਫਾਇਨਾਂਸ ਤੋਂ ਰਵੀ  ਅਤੇ ਇਲਾਕੇ ਦੀਆਂ ਉਘੀਆਂ ਸ਼ਖਸੀਅਤ ਸ਼ਾਮਲ ਸਨ। ਮੈਡਮ ਗੁਰਮੀਤ ਕੌਰ, ਮੈਡਮ ਰਵਿੰਦਰ ਕੌਰ, ਕੋਲ ਆਖਿਲੇਸ਼ ਸੂਦ, ਸੀ ਐਫ ਉ  ਰਵੀ ਰਾਣਾ,ਜੀ ਐਮ  ਅਜੀਤਪਾਲ ਸਿੰਘ, ਸੇਲ  ਜੀ ਐਮ  ਧਰਮਿੰਦਰ ਸਿੰਘ, ਮੁਨੀਸ਼ ਭਾਰਗਾਵ,  ਸੁੱਖਵਿੰਦਰ ਸਿੰਘ ਸਟੀਫਨ, ਬਲਵਿੰਦਰ ਸੈਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਜਪਾ ਸਰਕਾਰ ਦੀ ਸ਼ਹਿ ਤੇ ਅਜਿਹੀਆਂ ਕੋਝੀਆਂ ਹਰਕਤਾਂ ਦੇਸ਼ ਭਰ ਵਿੱਚ ਐਸਸੀ ਸਮਾਜ ਨਾਲ ਹੋ ਰਹੀਆਂ ਹਨ : ਬਰਿੰਦਰ ਸਿੰਘ ਪ੍ਰਮਾਰ
Next articleਵੱਡੇ ਅਹੁਦੇ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਤੀਵਾਦੀ ਨਫਰਤ ਮੰਦਭਾਗੀ ਤੇ ਚਿੰਤਾਜਨਕ – ਕਰੀਮਪੁਰੀ