HOME ਹੈਡ ਕਾਂਸਟੇਬਲ ਨੋਨਾ ਰਾਣਾ ਰੈਲਮਾਜਰਾ ਨੂੰ ਡੀਜੀਪੀ ਡਿਸਕ ਨਾਲ ਕੀਤਾ ਸਨਮਾਨਿਤ

ਹੈਡ ਕਾਂਸਟੇਬਲ ਨੋਨਾ ਰਾਣਾ ਰੈਲਮਾਜਰਾ ਨੂੰ ਡੀਜੀਪੀ ਡਿਸਕ ਨਾਲ ਕੀਤਾ ਸਨਮਾਨਿਤ

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਤੁਸ਼ਾਰ ਗੁਪਤਾ ਵਲੋਂ ਥਾਣਾ ਸਿਟੀ ਬਲਾਚੌਰ ਦੇ ਨੌਜਵਾਨ  ਹੈਡ ਕਾਂਸਟੇਬਲ ਨੋਨਾ ਰਾਣਾ ਰੈਲਮਾਜਰਾ ਦੀ ਚੰਗੀਆ ਸੇਵਾਵਾਂ ਨੂੰ   ਦੇਖਦੇ ਹੋਏ ਉਨਾਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸਐਸਪੀ ਨੇ ਕਿਹਾ ਕਿ ਵਿਭਾਗ ਵਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੌਂਸਲਾ ਅਫ਼ਜ਼ਾਈ ਕੀਤੀ ਜਾਂਦੀ ਰਹੇਗੀ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਵਾਸੀ ਲੇਖਕ ਦਲਜਿੰਦਰ ਰਹਿਲ ਦੀ ਸਰਪ੍ਰਸਤੀ ਵਿੱਚ ਸੱਤਲੁਜ ਕਲਮ ਕਲਾ ਮੰਚ ਰਾਹੋਂ ਰੋਡ ਲੁਧਿਆਣਾ ਦਾ ਗਠਨ
Next articleਦਸ਼ਮੇਸ਼ ਕਲੱਬ, ਰੋਪੜ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਬੂਟੇ ਲਗਾਏ