ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਗੁਰਦਿਆਲ ਬੋਧ ਬਹਿਰਾਮ ਸੂਰ ਸਟੇਸ਼ਨ ਤੇ ਮਿਸ਼ਨਰੀ ਸਾਥੀ ਮਿਲਣ ਗਏ ਅਤੇ ਉਨ੍ਹਾਂ ਨੂੰ ਬੁੱਧ ਅਤੇ ਉਨ੍ਹਾਂ ਦਾ ਧਮ ਕਿਤਾਬਾਂ ਭੇਟ ਕੀਤੀਆਂ। ਇਹ ਮਿਸ਼ਨਰੀ ਸਾਥੀ ਮਿਸ਼ਨ ਤੇ ਵਿਚਾਰ ਵਟਾਂਦਰਾ ਕਰਨ ਲਈ ਆਏ ਸਨ। ਉਨ੍ਹਾਂ ਮਿਸ਼ਨਰੀ ਸਾਥੀਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਕਿਤਾਬਾਂ ਜਿਨ੍ਹਾਂ ਨੂੰ ਪੰਜਾਬੀ ਵਿੱਚ ਬੋਧ ਸਾਹਿਬ ਨੇ ਲਿਖਿਆ ਹੈ ਉਨ੍ਹਾਂ ਨੇ ਗੁਰਦਿਆਲ ਬੋਧ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਬੋਧ ਸਾਹਿਬ ਜੀ ਬਹੁਤ ਹੀ ਮਿਸ਼ਨ ਦੇ ਪੱਕੇ ਅਤੇ ਸਮਾਜਸੇਵੀ ਹਨ। ਇਹ ਮਿਸ਼ਨਰੀ ਸਾਥੀਆਂ ਦਾ ਹਰੇਕ ਤਰ੍ਹਾਂ ਦਾ ਸਾਥ ਦਿੰਦੇ ਹਨ।ਇਸ ਮੌਕੇ ਤੇ ਗੁਰਦਿਆਲ ਬੋਧ ਯੂ ਕੇ, ਨਿਰਮਲ ਗੂੜ੍ਹਾ ਉਘੇ ਰਿਪੋਰਟ ਕਾਂਸ਼ੀ ਟੀ ਵੀ, ਦਿਨੇਸ਼ ਮਹਿਰਾ, ਲਖਵਿੰਦਰ ਲਾਖਾ,ਵੀਵੇਕ ਕੁਮਾਰ,ਦੇਵ ਵਿਰਕ ਅਤੇ ਜੱਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



