HOME 10ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ ਕੈਲੀਫੋਰਨੀਆ ਯੂ ਐਸ ਏ ਵਿਖੇ ।

10ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ ਕੈਲੀਫੋਰਨੀਆ ਯੂ ਐਸ ਏ ਵਿਖੇ ।

2

ਅਮਰੀਕਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਸੀਤਲ ਸਿੰਘ ਨਿੱਝਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 24 ਮਈ 2025 ਦਿਨ ਸ਼ਨੀਵਾਰ ਨੂੰ ਕਿੰਗਸ ਸਪੋਰਟਸ ਕਲਚਰ ਕਲੱਬ ਆਫ ਸੈਕਰਾਮੈਂਟੋ ਵਲੋ 10 ਵਾਂ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਚੜਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਨੇ ਸਪਾਂਸਰ ਕੀਤਾ ਹੈ। ਇਹ ਕਬੱਡੀ ਕੱਪ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਹਿੱਸਾ ਲੈਣਗੇ ਤੇ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ। ਇਹ ਪੂਰਾ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ ਕਬੱਡੀ ਪ੍ਰੋਮੋਟਰ ਗੁਰਮੁਖ ਸੰਧੂ , ਕਿੰਦੂ ਰਮੀਦੀ, ਸੋਢੀ ਢੀਂਡਸਾ, ਜੱਸੀ ਢਿੱਲੋਂ ,ਸੁਖਵਿੰਦਰ ਤੂਰ, ਗੁਰਚਰਨ ਚੰਨੀ , ਸੀਤਲ ਸਿੰਘ ਨਿੱਜਰ , ਗੁਰਨੇਕ ਢਿੱਲੋਂ , ਬੂਟਾ ਢਿੱਲੋਂ, ਬੂਟਾ ਲੋਧੀ ,ਰਣਵੀਰ ਦੋਸਾਂਝ , ਸਾਈ ਸੋਹਲ,ਹਰਨੇਕ ਸੰਧੂ , ਬਲਜੀਤ ਸਿੰਘ ਬੱਸੀ ,ਜਸਵਿੰਦਰ ਸਿੰਘ ,ਰਵਿੰਦਰ ਜੌਹਲ , ਜਸਵਿੰਦਰ ਬੋਪਾਰਾਏ , ਅਮਨਦੀਪ ਸੰਧੂ , ਸਾਬੀ ਧਾਲੀਵਾਲ , ਬੂਟਾ ਸਿੱਧੂ , ਸ਼ੀਰਾ ਹੇਰੀਆਂ , ਸਤਨਾਮ ਸਿੰਘ ਸ਼ੋਕਰ , ਜਸਕਰਨਪ੍ਰੀਤ ਸਿੰਘ , ਹਰਮੀਤ ਸਿੰਘ ਅਟਵਾਲ ਅਤੇ ਹੋਰ ਐਨ ਆਰ ਆਈ ਵੀਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੁੱਧ ਪੂਰਨਿਮਾ ਧੂਮ ਧਾਮ ਨਾਲ ਮਨਾਈ ਗਈ
Next articleਗੁਰਦਿਆਲ ਬੋਧ ਜੀ ਨੇ ਮਿਸ਼ਨਰੀ ਸਾਥੀਆਂ ਨੂੰ ਬੁੱਧ ਪੂਰਨਿਮਾ ਤੇ ਕਿਤਾਬਾਂ ਭੇਂਟ ਕੀਤੀਆਂ